ਬੜੀ ਮਿੱਠੀ

ਬੜੀ ਮਿੱਠੀ ਚੋਟ ਹੈ ਇਸ਼ਕ ਦੀ,,ਅਸੀ ਦਿਲ ਤੇ ਖਾਈ ਬੈਠੇ ਹਾਂ..||
ਇੱਕ ਰੋਗ ਅਵੱਲਾ ਮੁਹੱਬਤ ਦਾ,,ਨਿਮਾਨੀ ਜਿੰਦ ਨੂੰ ਲਾਈ ਬੈਠੇ ਹਾਂ..||
ਸੱਜਰੇ ਸੋਹਣੇ ਅਰਮਾਨਾ ਦੀ,,ਚਿਤਾ ਆਪ ਜਲਾਈ ਬੈਠੇ ਹਾਂ..||
ਪੱਲੇ ਬੱਚਿਆ ਕੁੱਝ ਨਾ ਜਾਨ ਤੌ ਸਿਵਾ,,ਉਹ ਵੀ ਸੱਜਣਾ ਦੇ ਨਾਮ ਲਿਖਾਈ ਬੈਠੇ ਹਾਂ..|


 
Top