ਮੇਰੇ ਵੱਲ

[Gur-e]

Prime VIP
ਤੇਰੇ ਪਿੱਛੇ ਲੋਕਾਂ ਦੀਆਂ ਸੈਨਤਾਂ ਨੂੰ ਸਹਿ ਲਈਏ
ਹਿੰਮਤ ਨਾ ਇੰਨੀ ਬਿਨਾn ਤੇਰੇ ਕੋਲੋਂ ਰਹਿ ਲਈਏ
ਗੁੱਸਾ ਨੀ ਕੀਤਾ ਵੇ ਕਦੀ ਕਿਸੇ ਦੀ ਵੀ ਗੱਲ ਦਾ
ਹੋਵੇਂਗਾ ਕਦੋਂ ਤੁੰ ਦੱਸ ਯਾਰਾ ਮੇਰੇ ਵੱਲ ਦਾ
by---kulwinder singh:pr
 
smiley32.gif
smiley32.gif
smiley32.gif
smiley32.gif
 
Top