....ਮੈਨੂ ਤੂ ਯਾਰਾ ਚੁਰਾਸੀ ਬਣਾ ਦੇ

Era

Prime VIP
ਤੇਰੇ ਤੇ ਲਗੇਯਾ ਦਾਗ ਹੁਣ ਮਿੱਟ ਤੇ ਨੀ ਸਕਦਾ..
ਤੈਨੂ ਯਾਦ ਕਿੱਤੇ ਬਿਨਾ ਤਾਂਹੀਉ ਮੈਂ ਰਿਹ ਵੀ ਨੀ ਸਕਦਾ...
ਜੇ ਹੋ ਸਕੇ ਤਾਂ ਈਹ ਤਾਰੀਖ ਬਦਲਵਾ ਦੇ...
ਮਾਸੂਮਾਂ ਦਾ ਖੂਨ ਚਲ ਮੇਰੇ ਗੱਲ ਹੀ ਪਾ ਦੇ...
ਰਖ ਦੇ ਨਾਮ ਚੁਰਾਸੀ ਤੂ ਮੇਰਾ...
ਮੈਨੂ ਆਪਣੀ ਥਾਂ ਤੇ ਮੁਜਰਿਮ ਬਣਾ ਦੇ...
ਚੌਰਾਹੇ ਖਡ਼ਾ ਕੇ ਮੈਨੂ...
ਉਸ ਅਭਾਗੀ ਸੁਹਾਗਨ ਦਾ ਗੁੱਸਾ ਉਤਰਵਾ ਦੇ...
ਬਾਪੂ ਉਸ ਮਾਸੂਮ ਦਾ ਖੁਲ ਕੇ ਰੋ ਲਵੇ ਇਕ ਵਾਰ...
ਚਲ ਮੈਨੂ ਤੁੰ ਆਪਣੇ ਹਾਕਮ ਦਾ ਗੁਲਾਮ ਬ੍ਣਾ ਦੇ..
ਤੁੰ ਲਿਖਦੇ ਸਾਰੇ ਕ਼ਤਲ ਮੇਰੇ ਨਾਮ ਤੇ...
ਮੈਨੂ ਹੀ ਤੂ ਚੁਰਾਸੀ ਬ੍ਣਾ ਦੇ....
ਸਾਰੇ ਇਲਜ਼ਾਮ ਦੇਦੇ ਤੂ ਮੈਨੂ..
ਬੱਸ ਇਕ ਅੰਜਾਮ ਤੋਹ ਬਚਾ ਲੇ..
ਉਸਦੀ ਅੰਨੀ ਮਾ ਦੀਆਂ ਨਜ਼ਰਾਂ ਤੋਹ ਮੈਨੂ ਦੂਰ ਨੱਸਾ ਦੇ...
ਮੈਨੂ ਤੁੰ ਅਭਗਯਾ ਚੁਰਾਸੀ ਬਣਾ ਦੇ...
ਕਢਾ ਦੇ ਗੁੱਸਾ ਸਾਰੇ ਪੰਜਾਬ ਦਾ...
ਮੈਨੂ ਮੇਰੇ ਮਾਲਕ ਨਾਲ ਫੇਰ ਮਿਲਾ ਦੇ...
....ਮੈਨੂ ਤੂ ਯਾਰਾ ਚੁਰਾਸੀ ਬਣਾ ਦੇ

By jain dost
 

Era

Prime VIP
Bana de

Tere te lggya daag hunn mitt te ni sakda...
Tennu yaad kitte binna tanhio reh v ni sakda...
Je ho sake te eh tareekh badlwaa de..
Masoomaa da khoon chal mere gall he paa de...
Rakh de naam churaasi tu mera...
Mainnu apnii thaan te mujraam banna de...
Charrahe khaada ke mainnu...
Oss abhaagi suhagann da gussa lavva de...
Baapu us gareeb da khull ke ro laave....
Chal mainnu tu apne haakam da ghulaam banna de...
Rakhddi banndiyan bhenna de dil sakoon paa de...
Chal mainnu uss lehar da satrott banna de...
Tu likhde saare qatal mere naam te mainu he tu churaasi banna de..
Saare ilzzam de de tu mainu bass ek anzaam toh bchha de...
Oss anni maa diyaan najraa to mainu door nassa de....
Mainnu tu abhagyya churrassi bnna de...
Kadda de gussa saare punjaab da..
Mainnu mere maalak naal fer milla de..
-Jaindost
 
Top