ਤੇਰੇ ਸੁੱਖਾਂ 'ਚ ਭਾਵੇਂ ਮੈਂ ਦੂਰ ਹੋਜਾਂ

ਤੇਰੇ ਸੁੱਖਾਂ 'ਚ ਭਾਵੇਂ ਮੈਂ ਦੂਰ ਹੋਜਾਂ
ਪਰ ਔਖੇ ਵੇਲੇ ਨਾ ਤੇਰੇ ਤੋਂ ਮੁੱਖ ਮੋੜਾਂ
ਮਿਲ ਸਕਦਾ ਏਂ ਤਾਂ ਅੱਜ ਮਿਲ ਲੈ ਆ ਕੇ
ਵਿਛਿਆਂ ਪਲਕਾਂ ਨੇ ਵਿਚ ਰਾਹਾਂ .....
ਕੀ ਪਤਾ ਕੱਲ ਮੈਂ ਨਾ ਹੋਵਾਂ
ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ..
By-Unknown
 
Top