ਯਾਰੀ ਉਮਰਾਂ ਦੀ

ਤੇਰੇ ਨਾਲ ਹੈ ਯਾਰੀ ਉਮਰਾਂ ਦੀ ►
♥ ਆਵੇ ਮੌਤ ਜੇ ਪ੍ਰੀਤ ਦੀ ਰੀਤ ਤੋੜਾਂ ►
♥ ਤੇਰੇ ਸੁੱਖਾਂ 'ਚ ਭਾਵੇਂ ਮੈਂ ਦੂਰ ਹੋਜਾਂ ►
♥ ਪਰ ਔਖੇ ਵੇਲੇ ਨਾ ਤੇਰੇ ਤੋਂ ਮੁੱਖ ਮੋੜਾਂ


 
Top