Jaspreet Kaur Nirmann
Member
ਦਿਲ ਕਰੇ ਮੈਂ ਗੀਤ ਲਿਖਾਂ,
ਜ਼ਿੰਦਗੀ ਜਿਉਣ ਦਾ ਗੁਣ ਸਿਖਾਂ|
ਕਲ਼ਮ ਚੁੱਕ ਕੁਝ ਹਰਫ਼ ਲਿਖਾਂ,
ਜਾਂ ਬੋਲ ਕੇ ਬਿਆਨ ਕਰਾਂ|
ਗੀਤ ਬਣਾਵਾਂ ਮਾਪਿਆਂ ਦਾ,
ਦਿਲ ਮੇਰੇ ਰਾਖਿਆਂ ਦਾ|
ਕੋਈ ਨਜ਼ਮ ਲਿਖਾਂ ਆਪਣੇ ਘਰ ਦੀ,
ਪਰ ਕਿਸ ਕੋਨੇ ਵਿੱਚ ਰੱਖਾਂ|
ਤਸਵੀਰਾਂ ਉਕੇਰਾ ਆਪਣੇ ਦੋਸਤਾਂ ਦੀ,
ਆਪਨੇ ਮਨ ਦੇ ਕੈਨਵਸ ਉੱਤੇ|
ਸ਼ਬਦ ਪੜਾਂ ਮੈਂ ਉਸ ਦਾਤੇ ਦਾ,
ਰਹਿਮਤ ਕਰਦਾ ਜੋ ਕਲਮ ਮੇਰੀ ਤੇ|
ਮੈਂ ਗੀਤ ਪੜਾਂ ਰੱਬ ਵਰਗੇ ਸਰੋਤਿਆਂ ਦਾ,
ਜਿਹਨਾਂ ਨੂੰ ਦਿਲ ਕਰਦਾ ਹੈ ਸਜਦਾ|
ਧੰਨਵਾਦ ਕਰਾਂ ਉਹਨਾਂ ਸਖਸ਼ੀਅਤਾਂ ਦਾ,
ਲਾਜ ਰੱਖੀ ਮੇਰੇ ਮੁਲਕ ਦੀ ਜਿਹਨਾਂ|
ਸਿਰ ਝੁਕਾਵਾਂ ਉਸ ਲਸ਼ਕਰ ਨੂੰ,
ਨਾਮ ਕੀਤਾ ਉੱਚਾ ਮੁਲਕ ਮੇਰੇ ਦਾ|
ਦਿਲ ਕਰੇ ਮੈਂ ਗੀਤ ਲਿਖਾਂ,
ਜ਼ਿੰਦਗੀ ਜਿਉਣ ਦਾ ਗੁਣ ਸਿਖਾਂ|
by jaspreet kaur nirmann(me)
ਜ਼ਿੰਦਗੀ ਜਿਉਣ ਦਾ ਗੁਣ ਸਿਖਾਂ|
ਕਲ਼ਮ ਚੁੱਕ ਕੁਝ ਹਰਫ਼ ਲਿਖਾਂ,
ਜਾਂ ਬੋਲ ਕੇ ਬਿਆਨ ਕਰਾਂ|
ਗੀਤ ਬਣਾਵਾਂ ਮਾਪਿਆਂ ਦਾ,
ਦਿਲ ਮੇਰੇ ਰਾਖਿਆਂ ਦਾ|
ਕੋਈ ਨਜ਼ਮ ਲਿਖਾਂ ਆਪਣੇ ਘਰ ਦੀ,
ਪਰ ਕਿਸ ਕੋਨੇ ਵਿੱਚ ਰੱਖਾਂ|
ਤਸਵੀਰਾਂ ਉਕੇਰਾ ਆਪਣੇ ਦੋਸਤਾਂ ਦੀ,
ਆਪਨੇ ਮਨ ਦੇ ਕੈਨਵਸ ਉੱਤੇ|
ਸ਼ਬਦ ਪੜਾਂ ਮੈਂ ਉਸ ਦਾਤੇ ਦਾ,
ਰਹਿਮਤ ਕਰਦਾ ਜੋ ਕਲਮ ਮੇਰੀ ਤੇ|
ਮੈਂ ਗੀਤ ਪੜਾਂ ਰੱਬ ਵਰਗੇ ਸਰੋਤਿਆਂ ਦਾ,
ਜਿਹਨਾਂ ਨੂੰ ਦਿਲ ਕਰਦਾ ਹੈ ਸਜਦਾ|
ਧੰਨਵਾਦ ਕਰਾਂ ਉਹਨਾਂ ਸਖਸ਼ੀਅਤਾਂ ਦਾ,
ਲਾਜ ਰੱਖੀ ਮੇਰੇ ਮੁਲਕ ਦੀ ਜਿਹਨਾਂ|
ਸਿਰ ਝੁਕਾਵਾਂ ਉਸ ਲਸ਼ਕਰ ਨੂੰ,
ਨਾਮ ਕੀਤਾ ਉੱਚਾ ਮੁਲਕ ਮੇਰੇ ਦਾ|
ਦਿਲ ਕਰੇ ਮੈਂ ਗੀਤ ਲਿਖਾਂ,
ਜ਼ਿੰਦਗੀ ਜਿਉਣ ਦਾ ਗੁਣ ਸਿਖਾਂ|
by jaspreet kaur nirmann(me)