ਕਿੱਦਾਂ ਹੱਕ ਜਤਾਵਾਂ

ਹਨੇਰੇ ਵਿੱਚ
ਤਾਂ ਅਪਣਾ ਪਰਛਾਂਵਾਂ ਹੀ ਸਾਥ ਛੱਡ
ਦਿੰਦਾ ਹੈ
ਫਿਰ ਕਿੱਦਾਂ ਹੱਕ
ਜਤਾਵਾਂ ਕੋਈ ਮੇਰਾ ਹੈ
 
Top