ਜਿਸ ਉੱਤੇ

Patwari

Member
ਜਿਸ ਉੱਤੇ ਤੇਰਾ ਤੇ ਮੇਰਾ ਨਾਮ ਸੀ ਲਿਖਿਆ
ਮੋੜਨੀ ਤੈਨੂੰ ਉਹ ਕਿਤਾਬ ਬਾਕੀ ਹੈ

ਜੋ ਰਾਤਾਂ ਆ ਸੁਪਨਿਆਂ 'ਚ ਜਗਾਇਆ
ਲੈਣਾ ਉਨ੍ਹਾਂ ਰਾਤਾਂ ਦਾ ਹਿਸਾਬ ਬਾਕੀ ਹੈ

ਕਿੱਥੇ ਤੂੰ ਕਰ ਗਈ ਵਾਪਸ ਮੇਰੀਆਂ ਸਭ ਅਮਾਨਤਾਂ'
ਪਹਿਲੀ ਮੁਲਾਕਾਤੇ ਦਿੱਤਾ ਗੁਲਾਬ ਬਾਕੀ ਹੈ

ਕਿਉਂ ਛੱਡਿਆ ਮੈਨੂੰ ਕੀ ਗਲਤੀ ਮੇਰੀ ਸੀ
ਦੇਣਾ ਤੇਰੇ ਵੱਲੋਂ ਅਜੇ ਇਹ ਜਵਾਬ ਬਾਕੀ ਹੈ

ਮੈਂ ਅੱਜ ਹੀ ਪਾਈ ਸਾਈਂ ਦਰ ਮੌਤ ਦੀ ਅਰਜ਼ੀ
ਪੂਰੀ ਹੋਣੀ ਆਖਰੀ ਉਹੀ ਫਰਿਆਦ ਬਾਕੀ ਹੈ............
 
ਜਿਹੜਾ ਤੁਹਾਡੀ ਕਦਰ ਨਾ ਪਾਵੇ...ਅੱਗ ਲਾਉ ਅਹੋਜੇ ਬਨੋਟੀ ਯਾਰ ਨੂੰ...bekaadra piche tusi kyon maro..
Move on my friend...when someone desert you..just say "next"...
jadon raab ek rastaa band kar dehnda...bohot rasteh holi holi aggeh hor khul jande ne....
very nice written
 
Top