ਇਕ ਕੁੜੀ ਨੇ ਸਾਥੋਂ ਦਿਲ ਮੰਗਿਆਂ ਹੱਥ ਜੋਡ ਕੇ__,
ਅਸਾਂ ਨੇ ਨਾ ਕਰਤੀ__,
ਘੁੰਮ ਘੁਮਾ ਕੇ ਸਿਫਾਰਸ਼ਾਂ ਆਉਣ ਲੱਗੀਆ__,
...
ਅਸੀ ਫੇਰ ਵੀ ਉਹਨੂੰ ਨਾ ਕਰਤੀ__,
.
ਮੈਨੂੰ ਕਹਿਣ ਲੱਗੀ ਤੁੰ ਕਿਉ ਨੀ ਮੰਨਦਾ__,
ਤੈਨੂੰ ਰੱਬ ਦੇ ਵਾਂਗ ਧਿਆਂਉਦੀ ਹਾਂ__,
.
ਮੁੰਡੇ ਕੁੜੀਆ ਪਿੱਛੇ ਆਉਦੇ ਨੇ ਮੈ__,
ਤੇਰੇ ਪਿਛੇ ਆਉਦੀ ਹਾਂ__,
.
ਮੈ ਆਖਿਆਂ ਗੱਲ ਸੁਣ ਕਮਲਿਏ ਨੀ__,
ਇਹ ਦਿਲ ਕਿਸੇ ਦਾ ਹੋ ਚੁਕਿਆ ਏ__,
,
ਉਹ ਤੇਰੇ ਤੋਂ ਘੱਟ ਸੋਹਣੀ ਏ__,
ਪਰ ਉਹਦੇ ਡੂੰਘੇ ਖਾਬਾ ਚ ਖੋ ਚੁਕਿਆ ਏ__,
.
ਦਿਲ ਮਤਲਵੀ ਨਹੀ ਸੁਣ ਪਰੀਏ__,
ਬਸ ਪਾਕ ਮੁਹੱਬਤ ਕਰਦਾ ਏ__,
.
ਇੱਕ ਦੇ ਹਾ, ਇੱਕ ਦੇ ਰਹਿਣਾਂ ਏ__,
ਤਾਂਹੀ ਤੈਨੂੰ ਨਾ ਕਰਦਾ ਏ_
ਅਸਾਂ ਨੇ ਨਾ ਕਰਤੀ__,
ਘੁੰਮ ਘੁਮਾ ਕੇ ਸਿਫਾਰਸ਼ਾਂ ਆਉਣ ਲੱਗੀਆ__,
...
ਅਸੀ ਫੇਰ ਵੀ ਉਹਨੂੰ ਨਾ ਕਰਤੀ__,
.
ਮੈਨੂੰ ਕਹਿਣ ਲੱਗੀ ਤੁੰ ਕਿਉ ਨੀ ਮੰਨਦਾ__,
ਤੈਨੂੰ ਰੱਬ ਦੇ ਵਾਂਗ ਧਿਆਂਉਦੀ ਹਾਂ__,
.
ਮੁੰਡੇ ਕੁੜੀਆ ਪਿੱਛੇ ਆਉਦੇ ਨੇ ਮੈ__,
ਤੇਰੇ ਪਿਛੇ ਆਉਦੀ ਹਾਂ__,
.
ਮੈ ਆਖਿਆਂ ਗੱਲ ਸੁਣ ਕਮਲਿਏ ਨੀ__,
ਇਹ ਦਿਲ ਕਿਸੇ ਦਾ ਹੋ ਚੁਕਿਆ ਏ__,
,
ਉਹ ਤੇਰੇ ਤੋਂ ਘੱਟ ਸੋਹਣੀ ਏ__,
ਪਰ ਉਹਦੇ ਡੂੰਘੇ ਖਾਬਾ ਚ ਖੋ ਚੁਕਿਆ ਏ__,
.
ਦਿਲ ਮਤਲਵੀ ਨਹੀ ਸੁਣ ਪਰੀਏ__,
ਬਸ ਪਾਕ ਮੁਹੱਬਤ ਕਰਦਾ ਏ__,
.
ਇੱਕ ਦੇ ਹਾ, ਇੱਕ ਦੇ ਰਹਿਣਾਂ ਏ__,
ਤਾਂਹੀ ਤੈਨੂੰ ਨਾ ਕਰਦਾ ਏ_