ਮੰਦਾ ਹੋਵੇ ਉਹਨਾਂ ਲੋਕਾਂ ਦਾ , ਜਿਨ੍ਹਾਂ ਸਾਡੇ ਸੱਜਣ ਨਿਖੇੜੇ__________ ! ! ! ਮੂੰਹ 'ਤੇ ਕਰਕੇ ਮਿੱਠੀਆਂ ਗੱਲ੍ਹਾਂ , ਪਿੱਠ ਪਿੱਛੇ ਵਾਰ ਸਿਹੇੜੇ___________ ! ! !