ਮੈਂ ਰਾਹਾਂ ਤੇ ਨਹੀ ਤੁਰਦਾ

psjandu

New member
[/URL][/IMG], ਮੈਂ ਤੁਰਦਾ ਹਾ ਤੇ ਰਾਹ ਬਣਦੇ
ਮੈਂ ਰਾਹਾਂ ਤੇ ਨਹੀ ਤੁਰਦਾ ....
ਜੋ ਲੋ ਮਾਥੇ ਚੋ ਫੁਟਦੀ ਹੈ, ਓਹ ਅਸਲੀ ਤਾਜ ਹੁੰਦੀ ਹੈ
ਤਵੀ ਦੇ ਤਖ਼ਤ ਤੇ ਬੇਹ ਕੇ ਹੀ, ਸਚੇ ਪਾਤਸ਼ਾਹ ਬਣਦੇ
ਮੈਂ ਰਾਹਾਂ ਤੇ ਨਹੀ ਤੁਰਦਾ, ਮੈਂ ਤੁਰਦਾ ਹਾ ਤੇ ਰਾਹ ਬਣਦੇ
ਮੈਂ ਰਾਹਾਂ ਤੇ ਨਹੀ ਤੁਰਦਾ ...
ਇਹ ਪੰਡਿਤ ਰਾਗ ਦੇ ਤਾਂ ਪਿਸ਼ੋ ਸਦੀਆਂ ਬਾਅਦ ਆਉਂਦੇ ਨੇ
ਮੇਰੇ ਹੌਕੇ ਹੀ ਪਹਲਾ ਤਾਂ , ਮੇਰੀ ਵੰਜਲੀ ਦੇ ਸਾਹ ਬਣਦੇ
ਮੈਂ ਰਾਹਾਂ ਤੇ ਨਹੀ ਤੁਰਦਾ, ਮੈਂ ਤੁਰਦਾ ਹਾ ਤੇ ਰਾਹ ਬਣਦੇ....
 

JUGGY D

BACK TO BASIC
"ਇਹ ਤਪਦੀ ਰੇਤ ਦਸਦੀ ਹੈ ,ਕਿ ਰਸਤਾ ਠੀਕ ਹੈ ਮੇਰਾ ..
ਇਹ ਸੜਦੇ ਪੈਰ,ਠਰਦੇ ਦਿਲ,ਮੇਰੇ ਸਚ ਦੇ ਗਵਾਹ ਬਣਦੇ.."
 
Top