"ਘੂਰ ਨਾ ਸੈਂਹਦੇ ਮਾਵਾਂ ਦੀ"

Mandeep_Kalsi

Mandeep Kalsi
ਕੀ ਦੱਸਾਂ ਕਰਤੂਤ ਮੈ,
ਅੱਜ ਕੱਲ ਆਸਕ ਯਾਰ ਭਰਾਵਾਂ ਦੀ |
ਜੁਤੀਆਂ ਖਾਣ ਮਸੂਕਾਂ ਕੋਲੋ:thappar
ਘੂਰ ਨਾ ਸੈਂਹਦੇ ਮਾਵਾਂ ਦੀ |

Ki dassa'n kartoot main,
Ajj kal aashaq yaar bharavaa'n di...
jutiyaa'n khan mashooqa'n kolo'n :thappar
ghoor na sehnde maava'n di...
 
Top