ਕਿਸਮਤ ਨਾਲ ਮਿਲਦਾ ਹੈ

ਇੱਕ ਮਾਂ ਦਾ ਪਿਆਰ , ਦੂਜਾ ਪਿਓ ਦੀ ਫਟਕਾਰ ,
ਕਿਸਮਤ ਨਾਲ ਮਿਲਦੀ ਹੈ ,

ਇੱਕ ਬਾਂਣੀ ਦਾ ਖੁਮਾਰ , ਦੂਜਾ ਰੱਬ ਤੇ ਇਤਬਾਰ ,
ਕਿਸਮਤ ਨਾਲ ਮਿਲਦਾ ਹੈ ,
... ...
ਇੱਕ ਮਾਂ ਦੀ ਇੱਛਾ , ਦੂਜਾ ਪੰਜਾਬੀ ਵਿਰਸਾ ,
ਕਿਸਮਤ ਨਾਲ ਮਿਲਦਾ ਹੈ ,

ਇੱਕ ਰੱਬ ਵਰਗਾ ਯਾਰ , ਦੂਜਾ ਓਨ੍ਹਾ ਦਾ ਪਿਆਰ ,
ਕਿਸਮਤ ਨਾਲ ਮਿਲਦਾ ਹੈ
 
Top