ਅੱਜ ਵੀ ਬਰਸਾਤਾਂ ਨਹੀਂ ਮੁੱਕੀਆਂ

Gill Saab

Yaar Malang
ਵਿੱਛੜਿਆਂ ਤੈਥੋਂ ਸਾਲ ਹੋ ਗਏ
ਕੀ ਸੱਜਣਾਂ ਸਾਡੇ ਹਾਲ ਹੋ ਗਏ
ਲੋਕਾਂ ਦੇ ਨਿੱਤ ਚੜ੍ਹਨ ਸਵੇਰੇ,
ਸਾਥੋਂ ਕਾਲੀਆਂ ਰਾਤਾਂ ਨਹੀਂ ਮੁੱਕੀਆਂ
ਨੈਣਾਂ ਦੀ ਬਦਲੀ ਵਰਦੀ ਏ,
ਅੱਜ ਵੀ ਬਰਸਾਤਾਂ ਨਹੀਂ ਮੁੱਕੀਆਂ

Unknown
 
Top