ਵਿੱਛੜਿਆਂ ਤੈਥੋਂ ਸਾਲ ਹੋ ਗਏ*****

ਵਿੱਛੜਿਆਂ ਤੈਥੋਂ ਸਾਲ ਹੋ ਗਏ,
ਕੀ ਸੱਜਣਾਂ ਸਾਡੇ ਹਾਲ ਹੋ ਗਏ,
ਲੋਕਾਂ ਦੇ ਨਿੱਤ ਚੜ੍ਹਨ ਸਵੇਰੇ,ਸਾਥੋਂ ਕਾਲੀਆਂ ਰਾਤਾਂ ਨਹੀ ਮੁਕੀਆਂ,
ਨੈਣਾਂ ਦੀ ਬਦਲੀ ਵਰਦੀ ਏ,ਅਜ ਵੀ ਬਰਸਾਤਾਂ ਨਹੀ ਮੁਕੀਆਂ
 
Top