ਇਹ ਸਾਡੇ ਇਤਹਾਸ ਦੀ ਇੱਕ ਸਚਾਈ ਆ

ਇਹ ਸਾਡੇ ਇਤਹਾਸ ਦੀ ਇੱਕ ਸਚਾਈ ਆ /.....
ਚੜਦੇ ਤੋਂ ਚੜਦੇ ਨੂੰ ਧੂੜ ਚਟਾਈ ਆ /........
ਉਹਨਾ ਮੂਹਰੇ ਦੁਨੀਆ ਉਤੇ ਕੌਣ ਅੜੇ /.....
ਤਲੀਆਂ ਤੇ ਸਿਰ ਲੈ ਕੇ ਜਿਹੜੇ ਹੋਣ ਲੜੇ.....।।
 
Last edited by a moderator:
Top