ਮੇਰੇ ਹਰ ਸਾਹ ਨੂੰ ਪਿਆਰ ਹੈ ਤੇਰੇ ਨਾਲ ਜਿਹੜੇ ਕਿ ਇਜ਼ਹਾਰ ਕਰ ਨਹੀਂ ਸਕਦੇ ਮੇਰੇ ਲਈ ਤਾਂ ਤੂੰ ਉਸ ਰੱਬ ਦੇ ਸਮਾਨ ਹੇਂ ਜਿਸਦਾ ਦੀਦਾਰ ਅਸੀਂ ਕਰ ਨਹੀਂ ਸਕਦੇ