ਜਦ ਕੋਈ ਇੰਨਾ ਖਾਸ ਬਣ ਜਾਵੇ

Gill Saab

Yaar Malang
ਜਦ ਕੋਈ ਇੰਨਾ ਖਾਸ ਬਣ ਜਾਵੇ
ਉਹਦੇ ਬਾਰੇ ਸੋਚਣਾ ਹੀ ਇੱਕ ਇਹਸਾਸ ਬਣ ਜਾਵੇ
ਤਾਂ ਮੰਗ ਲਿਉ ਉਹਨੂੰ ਰੱਬ ਤੋਂ ਜਿੰਦਗੀ ਦੇ ਲਈ
ਇਸ ਤੋਂ ਪਹਿਲਾਂ ਕਿ ਕੋਈ ਹੋਰ ਉਹਦੇ ਸਾਹਾਂ ਦਾ ਹਕਦਾਰ
ਬਣ ਜਾਵੇ
 
Top