bapu da laadla
VIP
ਹਰਿਮੰਦਰ ਦੀ ਹਿੱਕ ਨੂੰ ਵਿੰਨ੍ ਕੇ , ਕਾਲ ਬੀਤ ਗਏ ਨੇ|
ਚੌਂਕ ਚੁਰਾਹੇ ਰੁਲੀਆਂ ਪੱਗਾਂ ,ਹਾਲ ਬੀਤ ਗਏ ਨੇ|
ਇਨਸਾਫ਼ ਦੀ ਕੋਈ ਵੀ ਕਿਰਨ , ਕਿਤੇ ਨਾ ਨਜ਼ਰੀ ਪੈਂਦੀ ਏ
ਸੀਨੇ ਫੱਟ ਲੱਗੇ , 27 ਸਾਲ ਬੀਤ ਗਏ ਨੇ|
'ਮਿਲੇਗਾ ਇਨਸਾਫ਼ ਕਦੋਂ , ਉਜੜੇ ਹੋਏ ਮਾਸੂਮਾਂ ਨੂੰ?
ਟੁੱਟੇ ਸਭ ਭਰੋਸੇ , ਸਭ ਖਿਆਲ ਬੀਤ ਗਏ ਨੇ
ਚੌਂਕ ਚੁਰਾਹੇ ਰੁਲੀਆਂ ਪੱਗਾਂ ,ਹਾਲ ਬੀਤ ਗਏ ਨੇ|
ਇਨਸਾਫ਼ ਦੀ ਕੋਈ ਵੀ ਕਿਰਨ , ਕਿਤੇ ਨਾ ਨਜ਼ਰੀ ਪੈਂਦੀ ਏ
ਸੀਨੇ ਫੱਟ ਲੱਗੇ , 27 ਸਾਲ ਬੀਤ ਗਏ ਨੇ|
'ਮਿਲੇਗਾ ਇਨਸਾਫ਼ ਕਦੋਂ , ਉਜੜੇ ਹੋਏ ਮਾਸੂਮਾਂ ਨੂੰ?
ਟੁੱਟੇ ਸਭ ਭਰੋਸੇ , ਸਭ ਖਿਆਲ ਬੀਤ ਗਏ ਨੇ