JANT SINGH
Elite
ਮੇਰਾ ਯਾਰ ਵੀ ਤੂੰ, ਮੇਰਾ ਰੱਬ ਵੀ ਤੂੰ
ਮੇਰਾ ਇਸ਼ਕ਼ ਇਮਾਨ, ਮੇਰਾ ਸਭ ਵੀ ਤੂੰ
ਬਾਸ ਤੂੰ ਹੀ ਤੂੰ ਕੁੱਜ ਨਹੀਂ ਹਾਂ ਮੈਂ
ਮੇਰਾ ਕੱਲ੍ਹ ਵੀ ਤੂੰ ਮੇਰਾ ਅੱਜ ਵੀ ਤੂੰ
ਸਾਰੀ ਦੁਨੀਆਂ ਤੈਨੂੰ ਢੋਲ ਰਹੀ
ਓਏ ਸੱਜਣਾਂ ਸਾਨੂੰ ਲਭ ਪੈ ਤੂੰ
ਸੰਧੂ ਆਸ਼ਿਕ਼ ਤੇਰੀ ਯਾਦ ਦਾ ਏ
ਕਰ ਚਰਣ ਧੂੜ੍ਹ ਮੱਥੇ ਲੱਗ ਵੀ ਤੂੰ
ਮੇਰਾ ਇਸ਼ਕ਼ ਇਮਾਨ, ਮੇਰਾ ਸਭ ਵੀ ਤੂੰ
ਬਾਸ ਤੂੰ ਹੀ ਤੂੰ ਕੁੱਜ ਨਹੀਂ ਹਾਂ ਮੈਂ
ਮੇਰਾ ਕੱਲ੍ਹ ਵੀ ਤੂੰ ਮੇਰਾ ਅੱਜ ਵੀ ਤੂੰ
ਸਾਰੀ ਦੁਨੀਆਂ ਤੈਨੂੰ ਢੋਲ ਰਹੀ
ਓਏ ਸੱਜਣਾਂ ਸਾਨੂੰ ਲਭ ਪੈ ਤੂੰ
ਸੰਧੂ ਆਸ਼ਿਕ਼ ਤੇਰੀ ਯਾਦ ਦਾ ਏ
ਕਰ ਚਰਣ ਧੂੜ੍ਹ ਮੱਥੇ ਲੱਗ ਵੀ ਤੂੰ