JANT SINGH
Elite
ਬਣ ਜੋਗੀ ਫਿਰ ਤਖ਼ਤ ਹਜਾਰਾ ਛਡਣਾ ਪੈਂਦਾ ਏ,
ਯਾਰ ਸੋਹਣੇ ਲਈ ਮਾਸ ਪੱਟ ਦਾ ਵਢਣਾ ਪੈਂਦਾ ਏ,
ਰਾਂਝੇ-ਮਿਰਜੇ ਵਾਂਗ ਕਹਾਨੀ ਬਣ ਇਤਿਹਾਸੀ ਜੜ੍ਹ ਜੋਂ ਗੇ,
ਨਾਂ ਲਾਏਓ ਦਿਲ, ਬਣ ਆਸ਼ਿਕ਼ ਗਮਾਂ ਦੀ ਸੂਲੀ ਚੜ ਜੋਂ ਗੇ,
"ਸੰਧੂ" ਜੋਬਨ ਰੁੱਤੇ ਹੀ ਮੌਤ ਸਮੁੰਦਰ ਵਿਚੋਂ ਤਰ ਜੋਂ ਗੇ!