ਕੁਦਰਤ ਵੀ ਅੱਜ ਕਿਸਮਤ ਦੇ ਨਾਲ ਹੀ ਰਲ ਗਈ, ਪਹਿਲਾ ਹਵਾ ਨੇ ਉਸਦੇ ਕਦਮਾਂ ਦੇ ਨਿਸ਼ਾਨ ਮਿਟਾ ਦਿੱਤੇ ਤੇ ਫੇਰ , ਬਾਰਿਸ਼ ਨੇ ਉਸਦੇ ਹੀ ਸਾਹਮਣੇ ਮੇਰੇ ਹੰਝੂ ਮਿਟਾ ਦਿੱਤੇ.........