ਕੁਦਰਤ ਵੀ ਅੱਜ ਕਿਸਮਤ ਦੇ ਨਾਲ ਰਲ ਗਈ

::: Kamena Jatt :::

Music Is My Work & Life
ਕੁਦਰਤ ਵੀ ਅੱਜ ਕਿਸਮਤ ਦੇ ਨਾਲ ਰਲ ਗਈ...
ਪਹਿਲਾਂ ਹਵਾ ਨੇ ਉਹਦੇ ਕਦਮਾ ਦੇ ਨਿਸ਼ਾਨ ਮਿਟਾ ਦਿੱਤੇ...
ਫੇਰ ਬਾਰਿਸ਼ ਨੇ ਉਹਦੇ ਸਾਹਮਣੇ....... ਮੇਰੇ ਹੰਜੂ ਛਿਪਾ ਦਿੱਤੇ .. ♥

___________
jaspreet singh
 
Top