jagmansingh
Member
ਮੀਰੀ ਪੀਰੀ ਦਾ ਸਿਧਾਂਤ ਹਰ ਯੁਗ 'ਚ ਮਹੱਤਵ ਰੱਖਦਾ ਏ । ਅੱਜ ਸਿਖਾਂ ਨੁੰ ਨਿਰੋਈ ਸਿਆਸੀ ਨੀਤੀ ਦੀ ਲੋੜ ਹੈ। ਜੋ ਭਾਰਤੀ ਸਟੇਟ ਤੋਂ ਉਨ੍ਹਾਂ ਦਾ ਬਚਾ ਕਰ ਸਕੇ। ਸਿੱਖ ਤਾਂ ਕਦ ਦੇ ਖੁਰ ਕੇ ਬ੍ਰਹਮਣਵਾਦ 'ਚ ਜਾ ਰਲੇ..ਹੁਣ ਇਦਾਂ ਇਕਮਿਕ ਹੋਏ ਫਿਰਦੇ ਨੇ ਕਿ ਪਛਾਨਣੇ ਔਖੇ ਨੇ ।
ਆਰ ਐਸ ਐਸ ਦਾ ਨਵਾਂ ਮੁਖੀ ਭਰਗਵ ਮੁਖੀ ਬਣਦਿਆਂ ਹੀ ਐਲਾਨ ਕਰਦਾ ਹੈ ਕਿ ਹਿੰਦੂ ਸਵਰਾਜ ਲਈ ਸਾਡਾ ਪਹਿਲਾ ਨਿਸ਼ਾਨਾ ਜਾਤ ਪਾਤ ਮ...ੁਕਤ ਹਿੰਦੂ ਸਮਾਜ ਹੋਵੇਗਾ । ਇਧਰ ਇੰਗਲੈਂਡ ਦੇ ਵਕਾਰੀ ਗੁਰਦਵਾਰੇ ਤੇ ਕਾਬਜ ਹੋਣ ਤੋਂ ਬਾਅਦ ਕਮੇਟੀ ਦਾ ਪਰਧਾਨ ਐਲਾਨ ਕਰਦਾ ਹੈ ਕਿ ਸਾਰੇ ਜੱਟ ਆਪਣੇ ਨਾਂ ਨਾਲ ਸੰਧੂ, ਗਿੱਲ ਜਰੂਰ ਲਾਇਆ ਕਰਨ ਤਾ ਕਿ ਨੀਵੀਆਂ ਜਾਤਾਂ ਤੋਂ ਵੱਖਰੇ ਪਛਾਣੇ ਜਾਈਏ । ਬਾਹਰ ਆ ਕੇ ਵੱਡੀਆਂ ਟੁਕੀਆਂ ਜਾਤਾਂ ਨੁੰ ਜੁਕਾਮ ਹੋਇਆ ਫਿਰਦਾ ।.......ਇਹ ਹੁਦੀ ਹੈ ਸਿਆਸੀ ਤੇ ਗੈਰ ਸਿਆਸੀ ਪਹੁੰਚ