ਤੈਨੂੰ ਉਡੀਕਦਾ ਰਹਿ ਗਿਆ,,

ਰਾਤੀਂ ਮੈ ਤਾਂ ਤਾਰਿਆਂ ਨੂੰ ਦੇਖਦਾ ਹੀ ਰਹਿ ਗਿਆ,,
ਤੂੰ ਮਿਲਣ ਨਾ ਆਈ ਤੇਨੂੰ ਉਡੀਕਦਾ ਹੀ ਰਹਿ ਗਿਆ,,
ਰਾਤੀ ਤੂੰ ਮਿਲਣ ਨੀ ਆਈ ,,
ਮੈ ਬਾਤ ਤਾਰਿਆਂ ਨਾ ਪਾਈ,,
ਤੈਨੂੰ ਉਡੀਕਦਾ ਹੀ ਰਹਿ ਗਿਆ,,
ਨੀ ਤੂੰ ਮੈਨੂੰ ਮਿਲਣ ਨਾ ਆਈ,,
ਕਲ facebook ਖੋਲੀ ਰਾਤੀਂ,,
ਜਿਵੇਂ ਖੋਲੀ ਹੋਵੇ ਕਿਸੇ ਸ਼ੁਦਾਈ,,
ਨਈ ਆਉਣਾ ਤੇਰੀ ਜਾਨ ਨੇ,,
ਗਲ {Pal} ਨੇ ਮੈਨੂੰ ਸੁਣਾਈ,,
ਨੀ ਤੂੰ ਆਵੇਂਗੀ ਮੈਂ ਆਸ ਸੀ ਲਗਾਈ,,
ਤੈਨੂੰ ਉਡੀਕਦਾ ਹੀ ਰਹਿ ਗਿਆ,,
ਨੀ ਤੂੰ ਮੈਨੂੰ ਮਿਲਣ ਨਾ ਆਈ,,
ਗੈਰੀ ਪਿਆਰ ਕੀਤਾ ਤੇਨੂੰ ,,
ਝੂਠਾ ਸਮਝੀ ਨਾ ਤੂੰ ਮੈਂਨੂੰ,,
ਸੱਚ ਜਾਣੀ ਜਾਨੇ ਮੇਰੀਏ ,,
ਨਾਰ ਤੱਕੀ ਨਈ ਪਰਾਈ,,
ਤੈਨੂੰ ਉਡੀਕਦਾ ਹੀ ਰਹਿ ਗਿਆ,,
ਨੀ ਤੂੰ ਮੈਨੂੰ ਮਿਲਣ ਨਾ ਆਈ,,
ਤੇਨੂੰ ਯਾਦ ਕਰ ਕਰ ਗੈਰੀ ,,
ਸਾਰੀ ਰਾਤ ਜਾਗ ਕੇ ਲੰਗਾਈ,,
ਨੀ ਤੂੰ ਦੱਸ ਜਾਨੇ ਮੇਰੀਏ,,
ਕਾਤੋਂ ਮੇਰੀ ਜਿੰਦ ਤੜਫਾਈ ,,
ਤੈਨੂੰ ਉਡੀਕਦਾ ਰਹਿ ਗਿਆ,,
ਨੀ ਤੂੰ ਮੈਨੂੰ ਮਿਲਣ ਨਾ ਆਈ,,
 
Top