For Someone

ਬਹੁਤੇ ਨਖਰੇ ਨਾ ਕਰ ਤੂੰ ਜਾਣਾ ਏ ਤਾ ਜਾ ਕੁੜੇ
ਤੇਰੇ ਪਿੱਛੇ ਲੱਗ 'ਪਿੰਦਰ' ਦੇ ਸੀ ਕਈ ਯਾਰ ਥੁੜੇ
ਹੋਣੇ ਭਰਾ ਤੇਰੇ ਵੈਲੀ, ਉਹ ਅਪਣੇ ਹੀ ਘਰਾਂ ਵਿੱਚ ਨੀ
ਮੈਂ ਆਈ ਤੇ ਆ ਗਿਆ ਜੰਨ ਲੈ ਆਉਂ ਤੇਰੇ ਦਰਾਂ ਵਿੱਚ ਨੀ
ਸੱਚ ਜਾਣੇ ਹੁਣ ਮੇਰਾ ਦਿਲ ਨੀ ਕਰਦਾ ਤੈਨੂੰ ਦੁਬਾਰਾ ਤੌ ਮਨਾਉਣ ਦਾ...
ਹੁਣ ਧਨੋਏ ਨੇ ਵੀ ਲੈਣਾ ਛੱਡ ਤਾ, ਸੁਪਣਾ ਤੈਨੂੰ ਵਿਆਹ ਕੇ ਲਿਆਉਣ ਦਾ..:kiven..
 
Top