ਤੇਰਾ ਕੀ ਰੂਪ ਹੈ ਮੈ ਸੋਚਦਾ ਹੀ ਰਹਿ ਗਿਆ

gurpreetpunjabishayar

dil apna punabi
ਜਿਦਗੀ ਦੀ ਹੁਣ ਤਾ ਬਸ ਏਨੀ ਕਥਾ ਹੀ ਰਹਿ ਗਿਆ
ਸੜ ਗਈ ਪੁਸਤਕ ਇਕ ਬਚਿਆ ਸਫਾ ਹੀ ਰਹਿ ਗਿਆ
ਉਡ ਕੇ ਤੇਰੇ ਨਾਲ ਚੀਰੇ ਸਨ ਕਦੇ ਸੱਤ ਅਸਮਾਨ
ਲੋਕ ਕਹਿੰਦੇ ਨੇ ਕਿ ਹੁਣ ਤਾਂ ਬਸ ਖਲਾ ਹੀ ਰਹਿ ਗਿਆ
ਜਿਦਗੀ ਹੰਝੂਂ ਕਦੀ ਤਾਰਾ ਕਦੀ ਜੁਗਨੂੰ ਬਣੀ
ਮੈ ਬਦਲਦੇ ਰੰਗ ਇਸਦੇ ਵੇਖਦਾ ਰਹਿ ਗਿਆ
ਰੰਗ ਸੁਰ ਖੁਸ਼ਬੂ ਹਵਾ ਮੋਸਮ ਘਟਾ ਏਂ ਜਾ ਸਦਾ
ਤੇਰਾ ਕੀ ਰੂਪ ਹੈ ਮੈ ਸੋਚਦਾ ਹੀ ਰਹਿ ਗਿਆ
ਤੂੰ ਮਿਤਰਾ ਨੂੰ ਲਾਕੇ ਛੱਤਰੀ ਤੋ ਉਡ ਗਈ
ਇਕ ਥਾ ਤੇ ਤੇਰਾ ਇਤਜਾਰ ਕਰਦਾ,,ਗੁਰਪ੍ਰੀਤ,, ਰੁੱਖ ਬਣਿਆ ਹੀ ਰਹਿ ਗਿਆ

ਲੇਖਕ ਗੁਰਪ੍ਰੀਤ
 
Top