ਮੈਨੂੰ ਮੁਆਫ ਕਰੀਂ

Lakhi Sokhi

Roop Singh
ਕੱਝ ਲਿੱਖਣ ਲੱਗਾਂ ਹਾਂ,
ਕਲਮ ਤੂੰ ਹੀ ਹੁਣ ਇਨਸਾਫ਼ ਕਰੀਂ,
ਮੇਰੇ ਸੱਚ ਅਤੇ ਝੂਠ ਦਾ ਹਿਸਾਬ ਕਰੀਂ,
ਅੱਜ ਲਿੱਖ ਦੇਣਾ ਮੈਂ,
ਕਿਸ ਕਿਸ ਨੇ ਦਿਲ ਮੇਰਾ ਤੋੜਿਆ,
ਜੇ ਕਿੱਧਰੇ ਤੇਰਾ ਵੀ ਨਾਮ ਆ ਜਾਵੇ,
ਤਾਂ ਮੈਨੂੰ ਮੁਆਫ ਕਰੀਂ....
ukn
 
Top