ਮੇਰੀ ਇਹ ਦੁਨੀਆ

rkorpal

Elite
ਮੈਂ ਵੀ ਕਿਸੇ ਨਾਲ ਪਿਆਰ ਕੀਤਾ ਸੀ
ਥੋੜਾ ਨਹੀਂ ਬੇਸ਼ੁਮਾਰ ਕੀਤਾ ਸੀ,,,
ਉਦੋਂ ਮੁੱਕ ਗਈ ਮੇਰੀ ਇਹ ਦੁਨੀਆ
ਜਦੋ ਉਸ ਨੇ ਕਿਹਾ ਪਾਗਲ!
ਮੈਂ ਤਾਂ ਮਜਾਕ ਕੀਤਾ ਸੀ........
 
Top