ੳ ਦਿੱਲਾ ਦੱਸ ਕਿੳ ਤੁੰ ਇਹ ਕਸੂਰ ਕੀਤਾ,_

ੳ ਦਿੱਲਾ ਦੱਸ ਕਿੳ ਤੁੰ ਇਹ ਕਸੂਰ ਕੀਤਾ,_
o dila dss kiyo tu ih ksoor kitta ,
ਆਪ ਤੇ ਤੂੰ ਹੋਣਾ ਹੀ ਸੀ ਨਾਲ ਮੇਨੂੰ ਵੀ ਚੱਕਣਾ ਚੂਰ ਕੀਤਾ,_
aap te tu hona hi si , naal menu v chaknachoor kitta .
ਕਦਰ ਜਿੰਨਾ ਤੇਰੀ ਪਾਈ ਨਹੀ ਮੇਨੂੰ ਉਹਨਾ ਲਈ ਮਸ਼ਹੂਰ ਕੀਤਾ,_
kadar jinna teri paayi nhi , menu ohna lyi mashhoor kita
ਚੰਗੇ ਭਲੇ ਵੱਸਦੇ ਸੀ ਦੁਨੀਆ ਆਪਣੀ ਚ ਦੱਸ ਕਿੳ ਪਿਆਰ ਕਰਨ ਲਈ ਮਜ਼ਬੂਰ ਕੀਤਾ,_
chngge bhlle vass de si duniya aapni ch , dass kiyo pyar karan lyi majboor kita ,
 
Top