ਮਿਲ ਜਾਦਾਂ ਏ ਰੱਬ ਤਾਂ ਮਿਲ ਜਾਵੇਗਾ ਓਹ ਵੀ ਕਦੇ ਮੈਨ&#

ਇੱਕ ਇੱਕ ਕਰ ਕਿੰਨੇ ਯਾਰਾਂ ਨੇ ਦਿੱਤੀ ਬਲੀ ਯਾਰੀ ਦੀ,
ਬੱਦਲ ਜਦ ਵੀ ਆਇਆ ਏ ਮੇਰੇ ਉੱਤੇ ਦੁੱਖਾਂ ਦਾ ਚੜਕੇ,

ਦੁਆਵਾਂ ਮੰਗਦਾ ਸੀ ਟੁੱਟਦਾ ਵੇਖ ਕੇ ਜਿੰਨਾਂ ਨੂੰ ਕਦੇ ਮੈਂ,
ਸੌਂ ਜਾਂਦਾ ਹੁਣ ਅਕਸਰ "ਵਾਰਿਸ" ਤਾਰਿਆਂ ਨਾਲ ਲੜਕੇ,

ਮਿਲ ਜਾਦਾਂ ਏ ਰੱਬ ਤਾਂ ਮਿਲ ਜਾਵੇਗਾ ਓਹ ਵੀ ਕਦੇ ਮੈਨੂੰ,
ਬੱਸ ਤਾਂ ਹੀਂ ਲੈਂਦਾ ਹਾਂ ਨਾਂ ਓਹਦਾ ਉੱਠ ਪਹਿਲੇ ਪਹਿਰ ਤੜਕੇ......
 

Saini Sa'aB

K00l$@!n!
Re: ਮਿਲ ਜਾਦਾਂ ਏ ਰੱਬ ਤਾਂ ਮਿਲ ਜਾਵੇਗਾ ਓਹ ਵੀ ਕਦੇ ਮੈ&#260

:wah :wah bahut khoob :wah :wah
 
Top