ਬਾਕੀ ਗੱਲ ਸਮਝ ਲਵੋ ਆਪੇ

ਜਿਸ ਘਰ ਹਾਸਾ ਤੇ ਇਤਬਾਰ ਨਹੀਂ ਹੁੰਦਾ....
ਵੱਡਿਆਂ ਅਤੇ ਬਜ਼ੁਰਗਾਂ ਦਾ ਸਤਿਕਾਰ ਨਹੀਂ ਹੁੰਦਾ....
ਉੱਥੇ ਕਦੇ ਨਾਂ ਬਰਕਤ ਪੈਂਦੀ... ਨਾਂ ਹੀ ਰੱਬ ਦੀ ਰਹਿਮਤ ਰਹਿੰਦੀ..
ਸੱਜਣਾਂ ਸਦਾ ਨਹੀਂ ਰਹਿਣੇ ਮਾਪੇ... ਬਾਕੀ ਗੱਲ ਸਮਝ ਲਵੋ ਆਪੇ...."
 
Top