ਖੁਦਗਰਜ਼

hsbrar90

Member
:jhaaਹੋ ਗਿਆ ਹਾਂ ਮਗਰੂਰ ਹੋ ਗਿਆ ਹਾਂ ਉਸ ਬੇਵਫ਼ਾ ਦੇ ਸਦਕੇ ਮਸ਼ਹੂਰ ਹੋ ਗਿਆ ਹਾਂ ਕਰਕੇ ਮੇਰੇ ਤੇ ਕੈਸਾ ਅਹਿਸਾਨ ਚਲੀ ਗਈ ਏ ਲੈ ਕੇ ਇਮਾਨ ਮੇਰਾ ਬੇਈਮਾਨ ਚਲੀ ਗਈ ਏ ਬੇਜਾਨ ਹਾਂ ਮੈਂ ਯਾਰੋ ਮੇਰੀ ਜਾਨ ਚਲੀ ਗਈ ਏ.....:w
 
Top