ਕਦੇ ਵਿਛੜੇ ਨੇ ਕਿਸਮਤ ਦੇ ਸਾਥ

js_klair

Member
ਕਿਸਮਤ ਅਕਸਰ ਮੇਰਾ ਸਾਥ ਛਡ ਤੁਰ ਚਲੀ
ਸਾਇਦ ਓਹ ਵੀ ਸਜਨਾ ਦੀ ਗਲੀ ਵਲ ਹੋ ਚਲੀ,
ਹਰ ਵਾਰ ਮੈਨੂ ਓਹ ਠੋਕਰਾਂ ਦੇ ਹਥ ਦੇ ਚਲੀ ,
ਹਰ ਵਾਰ ਮੈਂ ਦਿਲ ਨੂ ਸਮਝਾ ਤਾਂ ਲੈਨਾ,
ਪਰ ਇਹ ਤਾਂ ਬਿਲਕੁਲ ਮੈਥੋਂ ਪਰਾਈ ਹੋ ਚਲੀ,
ਮੰਨਦਾ ਹਾਂ ਕੇ ਮਿਲਦਾ ਨੀ ਹਰ ਜੋ ਮੰਗਿਆ ਜਾਵੇ,
ਪਰ ਇਹ ਮੇਰੇ ਤੋ ਮੇਰਾ ਵੀ ਸਭ ਲੁੱਟ ਕੇ ਤੁਰ ਚਲੀ,
ਜਿਸਨੂ ਮੰਗਿਆ ਓਹ ਤਾਂ ਮਿਲ ਨਾ ਸਕਿਆ ,
ਜੋ ਪਾਇਆ ਓਹ ਵੀ ਜਿੰਦਗੀ ਛਡ ਤੁਰ ਚਲੀ .......
 
Top