gurpreetpunjabishayar
dil apna punabi
ਅਸੀ ਆ ਗਏ ਆ ਸੁਮਦਰੋ ਪਾਰ
ਅਸੀ ਭੁਲੀ ਦਾ ਨੀ ਆਪਣਾ ਪੰਜਾਬ
ਮੁੜ ਜਾਵਾ ਪਿੰਡ ਦਿਲ ਚਾਹਵੇ
ਗੱਡੇ ਆ ਤੇ ਬੈਠੀਏ ਜਾਕੇ
ਯਾਦ ਮਿੱਤਰਾ ਨੂੰ ਗੱਡੇਆ ਦੀ ਆਵੇ
ਜਦੋ ਬੈਠੀਏ ਮਿਹਗੀਆ ਗੱਡਿਆ ਚ
ਖਿਆਲ ਘਰ ਦੀ ਘੱਢੀ ਦਾ ਆਵੇ
ਕਲੱਬਾ ਵਿਚ ਜਦੋ ਬੈਠੀਏ
ਯਾਦ ਪਿੰਡ ਦੀ ਸੱਥ ਵਾਲੀ ਆਵੇ
,,ਗੁਰਪ੍ਰੀਤ,,ਨੂੰ ਯਾਦ ਬੇਬੇ ਦੇ ਹੱਥਾ ਦੀ ਚੂਰੀ ਆਵੇ
ਰੋਟੀ ਖਾਣ ਬੈਠੀਏ ਜਦੋ
remax nikku song
ਅਸੀ ਭੁਲੀ ਦਾ ਨੀ ਆਪਣਾ ਪੰਜਾਬ
ਮੁੜ ਜਾਵਾ ਪਿੰਡ ਦਿਲ ਚਾਹਵੇ
ਗੱਡੇ ਆ ਤੇ ਬੈਠੀਏ ਜਾਕੇ
ਯਾਦ ਮਿੱਤਰਾ ਨੂੰ ਗੱਡੇਆ ਦੀ ਆਵੇ
ਜਦੋ ਬੈਠੀਏ ਮਿਹਗੀਆ ਗੱਡਿਆ ਚ
ਖਿਆਲ ਘਰ ਦੀ ਘੱਢੀ ਦਾ ਆਵੇ
ਕਲੱਬਾ ਵਿਚ ਜਦੋ ਬੈਠੀਏ
ਯਾਦ ਪਿੰਡ ਦੀ ਸੱਥ ਵਾਲੀ ਆਵੇ
,,ਗੁਰਪ੍ਰੀਤ,,ਨੂੰ ਯਾਦ ਬੇਬੇ ਦੇ ਹੱਥਾ ਦੀ ਚੂਰੀ ਆਵੇ
ਰੋਟੀ ਖਾਣ ਬੈਠੀਏ ਜਦੋ
remax nikku song