ਵੇਖ ਕੇ ਮੁਟਿਆਰ ਸ਼ਰਮਾਉਂਦੀ ਨਿੱਤ ਨੀਵੀਆ ਪਾਉਦੀ

gurpreetpunjabishayar

dil apna punabi
ਪੁੱਤ ਸਰਦਾਰਾ ਜਦੋਂ ਆਉਦਾ
ਹੋਲੀ-ਹੋਲੀ ਆਪਣਾ ਖਟਾਰਾ ਸਕਟੁਰ ਚਲਾਉਂਦਾ
ਗੇੜੀ DAV ਹੋਸ਼ਿਆਰਪੁਰ ਕਾਲਜ ਵਿਚ ਲਾਉਦਾ
ਵੇਖ ਕੇ ਮੁਟਿਆਰ ਸ਼ਰਮਾਉਂਦੀ
ਨਿੱਤ ਨੀਵੀਆ ਪਾਉਦੀ
Response ਨਾਂ ਦਿਦੀ
ਮੁੰਡਾ ਘਰ ਨੂੰ ਮੁੜ ਜਾਂਦਾ
ਫੇਰ ਲੰਡੀ ਜੀਪ ਤੇ ਆਉਦਾ
ਨੱਢੀ ਭੋਰਾ ਨਾ ਸ਼ਰਮਾਉਦੀ
ਤੇ ਨਾ ਨੀਵੀਆਂ ਪਾਉਦੀ
ਹੱਸਦੀ ਪਈ ਕੋਲ ਆਉਦੀ
ਤੇ ਅੱਖ ਮਟਕਾਉਂਦੀ
ਜੀਪ ਖੜੀ ਕਰਕੇ,,ਗੁਰਪ੍ਰੀਤ,, ਜਦ ਤੱਕਦਾ
ਨਿੱਮਾ ਨਿੱਮਾ ਹੱਸਦਾ
ਫਿਰ ਨੱਡੀ ਨੰਬਰ ਫੜਾਉਦੀ ਦੇਰ ਨਾ ਲਾਉਦੀ
ਜੀਪ ਲੰਡੀ ਵੇਖ ਕੇ ਨੱਢੀ ਜਾਵੇ ਹੱਸਦੀ ਤੱਕਦੀ
ਗੱਲ ਰਹੀ ਨਾ ਖਟਾਰੇ ਸਕਟੂਰ ਦੇ ਵੱਸ ਦੀ
 
Top