ਦਿਲ ਉਸ ਤੋਂ ਜਦ ਦੂਰ ਜਾਣ ਨੂੰ ਕਰਦਾ ਹੈ,

ਦਿਲ ਉਸ ਤੋਂ ਜਦ ਦੂਰ ਜਾਣ ਨੂੰ ਕਰਦਾ ਹੈ,


ਦਿਲ ਉਸ ਤੋਂ ਜਦ ਦੂਰ ਜਾਣ ਨੂੰ ਕਰਦਾ ਹੈ,
ਇੱਕ ਪਲ ਵੀ ਫਿਰ ਉਸ ਬਾਝ ਨਾ ਸਰਦਾ ਹੈ,
ਤੇ ਨਾਂ ਜੀਣਾ ਨਾ ਮਰਨਾ ਸਾਨੂੰ ਸੁਝਦਾ ਹੈ,
ਉਹ ਸਭ ਨੂੰ ਜਦ ਆਖੇ ਬੰਦਾ ਘਰ ਦਾ ਹੈ,








thx a lot james for editing my poem and i ill make sure in future name is mentioned






complied by :-- jass_cancerian
 
Top