ਅੜੀਏ ਅਸ਼ਕਾ ਦਾ ਦਰਿਅ ਅੱਖਾਂ ਚ ਲਈ ਫਿਰਦੇ ਆਂ

gurpreetpunjabishayar

dil apna punabi
ਅੜੀਏ ਅਸ਼ਕਾ ਦਾ ਦਰਿਅ
ਅੱਖਾਂ ਚ ਲਈ ਫਿਰਦੇ ਆਂ
ਤੇਰੀ ਖਾਤਰ ਸੋਹਣੀਏ ਅਸੀ
ਹਰੇਕ ਨਾਲ ਲੜਾਈ ਕਰੀ ਫਿਰਦੇ ਆਂ
ਤੇਰੇ ਹਰ ਗਮ ਹਰ ਤਕਲੀਫ
ਅਪਨਾ ਕੇ ਅੱਜ ਆਪਣੀ ਹਰ ਖੁਸ਼ੀ
ਤੇਰੇ ਨਾਮ ਕਰੀ ਫਿਰਦੇ ਆਂ

ਲੇਖਕ ਗੁਰਪ੍ਰੀਤ
 
Top