ਕਦੇ ਪਿਆਰ ਦੀ ਚੁਰੀ ਕੁਟ ਖਲਾਦੀ ਸੀ

gurpreetpunjabishayar

dil apna punabi
ਅਸੀ ਕਦੇ ਹੱਥਾ ਤੇ ਨਾਮ ਲਿਖਦੇ ਸੀ ਅੜੀਏ
ਹੁਣ ਤੂੰ ਹੀ ਹੱਥਾ ਤੋ ਨਾਮ ਮਿਟਉਣ ਲੱਗ ਪਈ ਅੜੀਏ
ਕਦੇ ਪਿਆਰ ਦੀ ਚੁਰੀ ਕੁਟ ਖਲਾਦੀ ਸੀ ਤੂੰ ਅੜੀਏ
ਹੁਣ ਉਹੀ ਜਹਿਰ ਖਲਾਣ ਲੱਗ ਪਈ ਤੂੰ ਅੜੀਏ

ਲੇਖਕ ਗੁਰਪ੍ਰੀਤ
 
Top