gurpreetpunjabishayar
dil apna punabi
ਗੁਰੂ ਘਰਾਂ ਵਿਚ ਧਰਮ ਦੇ ਧੜੇ ਕਰ ਤੇ,
ਹਉਮੈਂ ਹੈਂਕੜਾਂ ਦੀਆਂ ਬੀਮਾਰੀਆਂ ਨੇ।
ਜੰਗ ਗੋਲਕਾਂ ਵਾਸਤੇ ਕਰੀ ਜਾਂਦੇ,
ਡਾਂਗਾਂ ਮੋਢਿਓਂ ਖੂਬ ਉਲਾਰੀਆਂ ਨੇ।
ਇਕੋ ਗ੍ਰੰਥ ਤੇ ਪੰਥ ਦਾ 'ਰਾਗ' ਗਾ ਕੇ,
ਆਪੋ ਵਿਚੀ ਹੀ ਪੱਗਾਂ ਉਤਾਰੀਆਂ ਨੇ।
ਸਿੱਖੀ-ਸਿਦਕ ਇਤਿਹਾਸ ਦੀ ਬਾਤ ਬਣਿਆ,
ਹਾਸੋ ਹੀਣੀਆਂ ਹੋਈਆਂ ਸਰਦਾਰੀਆਂ ਨੇ।
ਬੱਸ, ਚਿਹਰਿਉਂ ਮੋਹਰਿਉ ਦਰਸ਼ਣੀ ਨੇ,
ਭਰੀਆਂ ਦਿਲਾਂ ਵਿਚ ਉਂਝ ਮੱਕਾਰੀਆਂ ਨੇ।
ਇਹਨਾ ਗਰਦਾਰਾ ਨੇ ਬਾਜ਼ਾਂ ਵਾਲੇ ਦਾ ਪੰਥ ਬਦਨਾਮ ਕਰਿਆ
ਹਉਮੈਂ ਹੈਂਕੜਾਂ ਦੀਆਂ ਬੀਮਾਰੀਆਂ ਨੇ।
ਜੰਗ ਗੋਲਕਾਂ ਵਾਸਤੇ ਕਰੀ ਜਾਂਦੇ,
ਡਾਂਗਾਂ ਮੋਢਿਓਂ ਖੂਬ ਉਲਾਰੀਆਂ ਨੇ।
ਇਕੋ ਗ੍ਰੰਥ ਤੇ ਪੰਥ ਦਾ 'ਰਾਗ' ਗਾ ਕੇ,
ਆਪੋ ਵਿਚੀ ਹੀ ਪੱਗਾਂ ਉਤਾਰੀਆਂ ਨੇ।
ਸਿੱਖੀ-ਸਿਦਕ ਇਤਿਹਾਸ ਦੀ ਬਾਤ ਬਣਿਆ,
ਹਾਸੋ ਹੀਣੀਆਂ ਹੋਈਆਂ ਸਰਦਾਰੀਆਂ ਨੇ।
ਬੱਸ, ਚਿਹਰਿਉਂ ਮੋਹਰਿਉ ਦਰਸ਼ਣੀ ਨੇ,
ਭਰੀਆਂ ਦਿਲਾਂ ਵਿਚ ਉਂਝ ਮੱਕਾਰੀਆਂ ਨੇ।
ਇਹਨਾ ਗਰਦਾਰਾ ਨੇ ਬਾਜ਼ਾਂ ਵਾਲੇ ਦਾ ਪੰਥ ਬਦਨਾਮ ਕਰਿਆ