ਗੱਲ ਇਸ਼ਕ ਦੀ

ਇਸ਼ਕ ਮੁਸ਼ਕ ਦੀ, ਗੱਲ ਤੂੰ ਕਰਦੈਂ,
ਦੋ ਅੱਖਾਂ ਨੇ, ਚਾਰ ਤੇ ਧਰਦੈਂ,
ਹਰ ਲੰਘਦੀ ਨੂੰ, ਟਿੱਚਰ ਕਰਦੈਂ,
ਮੋੜਾਂ ਤੇ ਖੜ, ਹਉਂਕੇ ਭਰਦੈਂ,
ਕੁੜੀਆਂ ਦੀ, ਬੇਅਦਬੀ ਕਰਦੈਂ,ਤੇ ਫੇਰ ਇਸ਼ਕ ਦਾ ਦਮ ਵੀ ਭਰਦੈਂ...
 
Top