ਬੜਾ ਇਸ਼ਕ -ਇਸ਼ਕ ਤੂੰ ਕਰਦਾ ਏ

Jeeta Kaint

Jeeta Kaint @
ਬੜਾ ਇਸ਼ਕ -ਇਸ਼ਕ ਤੂੰ ਕਰਦਾ ਏ
ਕਦੇ ਇਸ਼ਕ ਦੀ ਗੂੰਜਲ ਖੌਲ ਤੇ ਸਹੀ
ਤੇਨੂੰ ਮਿੱਟੀ ਵਿੱਚ ਏ ਰੌਲ ਦੇਵੇ
ਦੋ ਬੋਲ ਤੂੰ ਪਿਆਰ ਦੇ ਬੋਲ ਤੇ ਸਹੀ
ਪਿਆਰ ਘੱਟ ਤੇ ਦਰਦ ਹਜਾਰ ਮਿਲਣੇ
ਕਦੇ ਇਸ਼ਕ ਨੂੰ ਤੱਕੜੀ ਚ ਤੋਲ ਤੇ ਸਹੀ.......!!!


Writer - Unknown
 
Last edited by a moderator:
Top