ਹੁਣ ਕਦੇ ਕਦੇ ਹਾਲ ਮੇਰਾ ਓਹ ਪੁਛਦੀ ਹੈ,
ਕਦੇ ਆਪਣੀ ਹਰ ਗਲ ਸਾਂਝੀ ਕਰਦੀ ਸੀ,
ਹੁਣ ਟਾਵੀਂ ਟਾਵੀਂ ਗਲ ਪੁਛਦੀ ਹੈ,
ਕਦੇ ਇਕ ਪਲ ਵਿਚ ਰੁੱਸ ਕੇ ਮਨ ਜਾਂਦੀ ਸੀ,
ਹੁਣ ਲਗਦੈ ਜਿਵੇਂ ਜ਼ਿੰਦਗੀ ਭਰ ਲਈ ਰੁੱਸ ਗਈ ਐ,
ਰੱਬਾ ਇਕ ਗਲ ਮੈਨੁੰ ਸੱਚੀ ਦਸੀਂ,
ਕੀ ਤੇਰੇ ਤੋਂ ਮੇਰੇ ਹਾਲ ਕਦੇ ਪੁੱਛਦੀ ਐ?
ਕਿਸੇ ਹੋਰ ਦੇ ਰੰਗ ਵਿਚ ਤਾਂ ਨਹੀਂ ਰੰਗ ਗਈ,
ਨਾ ਓਹ ਕੁਝ ਪੁਛਦੀ ਤੇ ਨਾ ਕੁਝ ਦੱਸਦੀ ਐ,
ਮੈਨੂੰ ਪਤੈ ਤੇਰੇ ਦਰ 'ਤੇ ਓਹ ਹੁਣ ਵੀ ਔਂਦੀ ਐ,
ਪਰ ਤੂੰ ਹੀ ਸੱਚੀ ਦੱਸੀਂ ਕਿ ਕੀਹਦੇ ਲਈ ਸੁੱਖ ਸੁੱਖਦੀ ਐ!!!......
ਕਦੇ ਆਪਣੀ ਹਰ ਗਲ ਸਾਂਝੀ ਕਰਦੀ ਸੀ,
ਹੁਣ ਟਾਵੀਂ ਟਾਵੀਂ ਗਲ ਪੁਛਦੀ ਹੈ,
ਕਦੇ ਇਕ ਪਲ ਵਿਚ ਰੁੱਸ ਕੇ ਮਨ ਜਾਂਦੀ ਸੀ,
ਹੁਣ ਲਗਦੈ ਜਿਵੇਂ ਜ਼ਿੰਦਗੀ ਭਰ ਲਈ ਰੁੱਸ ਗਈ ਐ,
ਰੱਬਾ ਇਕ ਗਲ ਮੈਨੁੰ ਸੱਚੀ ਦਸੀਂ,
ਕੀ ਤੇਰੇ ਤੋਂ ਮੇਰੇ ਹਾਲ ਕਦੇ ਪੁੱਛਦੀ ਐ?
ਕਿਸੇ ਹੋਰ ਦੇ ਰੰਗ ਵਿਚ ਤਾਂ ਨਹੀਂ ਰੰਗ ਗਈ,
ਨਾ ਓਹ ਕੁਝ ਪੁਛਦੀ ਤੇ ਨਾ ਕੁਝ ਦੱਸਦੀ ਐ,
ਮੈਨੂੰ ਪਤੈ ਤੇਰੇ ਦਰ 'ਤੇ ਓਹ ਹੁਣ ਵੀ ਔਂਦੀ ਐ,
ਪਰ ਤੂੰ ਹੀ ਸੱਚੀ ਦੱਸੀਂ ਕਿ ਕੀਹਦੇ ਲਈ ਸੁੱਖ ਸੁੱਖਦੀ ਐ!!!......