gurpreetpunjabishayar
dil apna punabi
ਸਾਂਭ-ਸਾਂਭ ਰੱਖੇ ਤੇਰੇ ਸਾਰੇ ਖੱਤ ਸੋਹਣੀਏ ਮੈ਼,
ਪਿਆਰ ਨਾਲ ਲਿਖ ਜੋ ਤੂੰ ਮੇਰੇ ਵੱਲ ਪਾਏ ਨੀ,
ਆਪਣੀ ਜਹੀ ਲੱਗੇ ਤੇਰੀ ਹੱਸਦੀ ਦੀ ਫੋਟੋ ਓਹ,
ਭਾਵੇ ਅਸੀ਼ ਤੇਰੇ ਲਈ ਹੋ ਗਏ ਪਰਾਏ ਨੀ,
ਤੇਰਾ ਦਿੱਤਾ ਛੱਲਾ ਅਜੇ ਉੰਗਲ ਚੋ ਲਾਹਿਆ ਨਾ ਮੈ,
ਮੇਰੇ ਖਤ ਛੱਲੇ ਤੂੰ ਤਾਂ ਪਾਣੀ ਚ ਵਹਾਏ ਨੀ,
ਤੈਨੂੰ ਹਾਲੇ ਤੱਕ ਖੱਤ ਪਾਈ ਜਾਵਾ ਝੱਲਾ,
ਤੂੰ ਸਿਰਨਾਵੇ ਭਾਵੇ ਡਾਇਰੀ ਚੋ ਮਿਟਾਏ ਨੀ..
ਪਿਆਰ ਨਾਲ ਲਿਖ ਜੋ ਤੂੰ ਮੇਰੇ ਵੱਲ ਪਾਏ ਨੀ,
ਆਪਣੀ ਜਹੀ ਲੱਗੇ ਤੇਰੀ ਹੱਸਦੀ ਦੀ ਫੋਟੋ ਓਹ,
ਭਾਵੇ ਅਸੀ਼ ਤੇਰੇ ਲਈ ਹੋ ਗਏ ਪਰਾਏ ਨੀ,
ਤੇਰਾ ਦਿੱਤਾ ਛੱਲਾ ਅਜੇ ਉੰਗਲ ਚੋ ਲਾਹਿਆ ਨਾ ਮੈ,
ਮੇਰੇ ਖਤ ਛੱਲੇ ਤੂੰ ਤਾਂ ਪਾਣੀ ਚ ਵਹਾਏ ਨੀ,
ਤੈਨੂੰ ਹਾਲੇ ਤੱਕ ਖੱਤ ਪਾਈ ਜਾਵਾ ਝੱਲਾ,
ਤੂੰ ਸਿਰਨਾਵੇ ਭਾਵੇ ਡਾਇਰੀ ਚੋ ਮਿਟਾਏ ਨੀ..