ਸਟੇਟਸਾ ਦਾ ਕਾਰਖਾਨਾ !! ( 2 Liners )

Am@9

Superbb !!
ਕਿਸੇ ਦੀ ਕਿ ਅੌਕਾਦ ਸੀ ਕਿ ਸਾਨੂੰ ਖਰੀਦ ਸਕਦਾ
ਅਸੀ ਤਾਂ ਖੁਦ ਹੀ ਵਿਕ ਗਏ ਖਰੀਦਦਾਰ ਵੇਖਕੇ
-----------------------

ਅਜ਼ੀਬ ਜਿਹਾ ਜ਼ਹਿਰ ਸੀ ਉਸ ਦੀਆ ਯਾਦਾਂ ਵਿੱਚ ,
ਸਾਰੀ ਉਮਰ ਗੁਜ਼ਰ ਗਈ ਸਾਨੂੰ ਮਰਦੇ ਮਰਦੇ ...
-------------------------------

ਇਸ ਤੋਂ ਵੱਡੀ ਸਜ਼ਾ ਕੀ ਹੋਵੇਗੀ ਪਿਆਰ ਵਿੱਚ,
ਜਾਨ ਵੀ ਲੈ ਗਏ ਤੇ ਜ਼ਿੰਦਾ ਵੀ ਛੱਡ ਦਿੱਤਾ..
--------------------------

ਕਦੋਂ ਤੱਕ ਤੈਨੂੰ ਪਾਉਣ ਦੀ ਹਸਰਤ ਵਿੱਚ ਤੜਫੀ ਜਾਵਾਂ,
ਕੋਈ ਐਸਾ ਧੋਖਾ ਦੇ ਕਿ ਮੇਰੀ ਆਸ ਹੀ ਟੁੱਟ ਜਾਵੇ।।
------------------------------------

ਉਸ ਦੀਆਂ ਅੱਖਾਂ ਵਿੱਚ ਨਜ਼ਰ ਆਉਦਾ ਹੈ ਸਾਰਾ ਜਹਾਨ ਮੈਨੂੰ
ਅਫਸੋਸ ,ਪਰ ਉਹਨਾ ਅੱਖਾਂ ਵਿੱਚ ਮੈ ਕਦੀ ਖੁਦ ਨੂੰ ਨਹੀ ਵੇਖਿਆ!!!
-----------------------------------------

ਮੈਂ ਦਿਲ ਨੂੰ ਪੁੱਛਿਆ ਤੂੰ ਸੱਜਣਾਂ ਨੂੰ ਯਾਦ ਕਿਉਂ ਕਰਦਾ ਐ ਓਹ ਤਾਂ ਭੋਰਾ ਨਹੀਂ ਕਰਦੇ,
ਜਵਾਬ ਵਿੱਚ ਦਿਲ ਕਹਿੰਦਾ ਪਿਆਰ ਕਰਨ ਵਾਲੇ ਮੁਕਾਬਲਾ ਨਹੀਂ ਕਰਦੇ।।
------------------------------

ਓਹਦੀ ਇੱਕ ਗੱਲ ਨੇ ਮੈਨੂੰ ਖਾਮੋਸ਼ ਕਰਤਾ,
ਕਹਿੰਦਾ ਜੇ ਤਕਲੀਫ ਸਹਿਣੀ ਨੀ ਆਉਂਦੀ ਤਾਂ ਪਿਆਰ ਕਿਉਂ ਕੀਤਾ।।
-----------------------------------

ਮਿਲ ਜਾਵੇ ਆਸਾਨੀ ਨਾਲ ਓੁਸਦੀ ਖਵਾਹਿਸ਼ ਕਿਹਨੂੰ ਹੈ , ਜ਼ਿੱਦ ਤਾਂ ਓੁਸਦੀ ਆ ਜੋ ਮਕੁੱਦਰ ਵਿੱਚ ਲਿਖੀਆ ਈ ਨਹੀ
---------------------------

जिन्दगी ने सवालात बदल डाले, वक्त ने हालात बदल डाले, हम तो आज भी वही हैं जो कल थे, बस लोगों ने अपने ख्यालात बदल डाले।
----------------------------

ਬਿਨਾ ਮਤਲਬ ਤੋ ਤਾਂ ਦਿਲਾਸੇ ਵੀ ਨਹੀ ਮਿਲਦੇ , ਲੋਕ ਦਿਲ ਵਿੱਚ ਵੀ ਦਿਮਾਗ ਚੱਕੀ ਫ਼ਿਰਦੇ ਆ
--------------------------

सब्र कर ऐ-दिल वो बहुत-बहुत- बहुत रोएगी एक दिन तेरे लिये..
और बोलेगी एक "पागल" था..
जो "पागल" था..सिर्फ मेरे लिये..!!
---------------

वो रो रो कर कहती रही, मुझे नफरत है तुमसे, मगर एक सवाल आज भी परेशान किये हुए है की अगर इतनी नफरत ही थी तो, वो रोई क्यों….?
----------------------

मैं क्या जानूँ दर्द की कीमत ? मेरे अपने मुझे मुफ्त में देते हैं !
-------------------

जख्म बन जाने की आदत है उन्हें रुला कर मुस्कुराने की आदत है उन्हें ; मिलेंगे कभी तो खूब रुलाएंगे सुना हैं रोते हुए लिपट जाने की आदत है उन्हें ।
----------------

ਟੋਹਰ ਰੱਖੀ ਪੂਰੀ ਨਾਲੇ ਕਾਇਮ ਸਰਦਾਰੀ, ਜ਼ੱਟ ਉਂਗਲਾ ਤੇ ਦੁਨੀਆ ਨਚਾਊ.
------------------------------------------

ਵਿਹਲੇ ਰਹਿਣ ਚ' ਹੀ ਐਨੇ Busy ਹਾਂ
ਕਿ ਕੰਮ ਕਰਨ ਦਾ Time ਹੀ ਨੀ ਮਿਲਦਾ
----------------------------

ਉਹ ਮੇਰੀ ਜ਼ਿੰਦਗੀ ਸੀ
ਪਰ ਸੱਚ ਇਹ ਵੀ ਹੈ ਕਿ ਜ਼ਿੰਦਗੀ ਦਾ ਕੋਈ ਭਰੋਸਾ ਨੀ ਹੁੰਦਾ
-------------------------

ਚੱਕ ਦੂ ਮੈਂ ਵਹਿਮ ਜਿਹਨਾਂ ਦਿਲ ਵਿਚ ਪਾਲੇ ਨੀ
ਕਹਾਉਦੇ ਜਿਹੜੇ ਵੈਲੀ ਵੱਡੇ ਬਣਾ ਲੂ ਮੈਂ ਸਾਲੇ ਨੀ
------------------------

Mainu kehndi:- ਤੁਸੀ Temle Run ਕਿਉਂ ਨਹੀ ਖੇਡਦੇ
Mai v kehta:- ਬੀਬਾ ਕਿਸੇ ਅੱਗੇ ਡਰ ਕੇ ਭੱਜਣਾ ਜੱtt ਦਾ ਸੁਭਾਅ ਨਹੀਂ —
-----------------------------

ਦਿਲ ਤਾਂ ਬਹੁਤ ਕੀਤਾ ਉਹਦੇ ਗੱਲ ਲੱਗ ਰੋਣ ਨੂੰ,
ਪਰ ਹੰਜੂਂ ਦੁਗਣੇ ਹੋ ਗਏ,
ਉਹਨੂੰ ਹੋਰ ਦੇ ਗੱਲ ਲੱਗਿਆ ਵੇਖਕੇ,
---------------------------

ਲਫਜ਼ ਦਿਲ ਚੋਂ ਨਿਕਲਦੇ ਨੇ.......
ਦਿਮਾਗ ਤੋ ਤਾ ਸਿਰਫ ਮਤਲਬ ਨਿਕਲਦੇ ਨੇ,,
----------------------------

ਰਹਿ ਉਹ ਵੀ ਨੀ ਸਕਦੀ , ਤੇ ਰਹਿ ਮੈਂ ਵੀ ਨੀ ਸਕਦਾ ,,
ਬੱਸ, ਫਰਕ ਇੰਨਾਂ ਏ ਕਿ ਉਹ ਮੇਰੇ ਨਾਲ ਨਹੀ ਰਹਿ ਸਕਦੀ , ਤੇ ਮੈਂ ਉਸ ਤੋਂ ਬਿਨਾਂ........
-------------------------------------

"ਡੂੰਘੀਆਂ ਗੱਲਾਂ ਲਿਖਣ ਵਾਲੇ ਬੰਦੇ ਆਮ ਨਹੀ ਹੁੰਦੇ
ਉਹਨਾਂ ਦੀ ਜਿੰਦਗੀ ਨਾਲ ਕੋਈ ਨਾ ਕੋਈ ਗੱਲ ਜਰੂਰ ਹੋਈ ਹੁੰਦੀ ਹੈ!
--------------------------

"ਸਾਡਾ ਤਾਂ ਸੋਹਣੀਏ ਹੈ ਫੱਕਰ ਸੁਭਾਅ,
ਨਾ ਡਿੱਗੇ ਦਾ ਗਮ ਨਾ ਚੜਾਈ ਦੀ ਹਵਾ,
--------------------

ਚਿਹਰੇ ਉਤੇ ਕੁੰਡੀ ਮੁਛ, ਸਿਰ ਉਤੇ ਪੱਗ ਪਟਿਆਲਾ ਸਾਹੀ.......
ਇਹਨੂ ਸਾਂਭ ਕੇ ਰੱਖੀ Brar oye,☬
ਇਹਦੇ ਨਾਲ ਹੈ ਤੇਰੀ ਜੱਗ ਉਤੇ ਸਰਦਾਰੀ......
-------------------------

ਇਹਨਾਂ ਬੋਲਾਂ ਨੂੰ ਤੂੰ ਰੱਬ ਦੇ ਸਮਝੀ ਨਾ,☬
ਇਹ ਤਾਂ ਉਹਦੀ ਕਲਮ ਨੇ ਹੈ ਤੇਰੇ ਅੱਗੇ ਅਰਜ਼ ਗੁਜ਼ਾਰੀ..........................
ੴੴ............
--------------------

ਕੀ ਦਸਾ ਤੈਨੂ , ਬਾਸ ਇਕ ਤੇਰੇ ਸਹਾਰੇ ਆ ,
ਜ ਓਹ ਵੀ ਤੂ ਕਹੇ ਭੁਲ ਜਾ , ਤਾ ਦਸ ਫੇਰ ਅਸੀਂ ਕਿਸ ਸਹਾਰੇ ਆ ,
-------------------------

ਕਿਊ ਦਿਮਾਗ ਤੇ ਜੋਰ ਪਾ ਕੇ ਗਿਣਦੀ ਮੇਰੀਆਂ ਗਲਤੀਆਂ
ਕਦੀਂ ਦਿਲ ਤੇ ਹੱਥ ਰੱਖ ਪੁੱਛੀ ਕਸੂ੍ਰ ਕਿਹਦਾ ਸੀ..............
---------------------

ਦੁਖ ਡਾਡੇ ਹੁੰਦੇ ਲਗੀਆ ਇਸਕ ਬਿਮਾਰੀਆ ਦੇ
ਪਲ ਪਲ ਮਰਨਾ ਪੈਂਦਾ ਏ ਟੁਟ ਜਾਨ ਯਾਰੀਆ ਜੇ
--------------------

ਇਹ ਨਹੀ ਪਤਾ ਕਿ"ਪਿਆਰ"ਵਿੱਚ ਬੇਵਫਾਈ ਕਿਉ ਮਿਲਦੀ ਹੈ ?
•--ਬਸ ਏਨਾ ਪਤਾ ਹੈ ਕਿ ਜੇ ਦਿਲ ਭਰ ਜਾਵੇ --• •--
ਤਾਂ ਲੋਕ ਕਿਤੇ ਹੋਰ ਦਿਲ ਲਗਾ ਲੈਂਦੇ ਨੇ...
---------------------

"..ਪੈਰਾਂ 'ਚ ਬੇੜੀਆਂ ਨੇ, ਨਚਦੇ ਨੇ ਲੋਕ ਫਿਰ ਵੀ,
ਕਿਉਂ ਵੇਖ ਵੇਖ ਉਡਦੈ, ਚਿਹਰੇ ਦਾ ਰੰਗ ਤੇਰਾ??"
----------------------

ਪਿਆਰ ਤਾਂ ਉਹ ਹੈ ਜਦੋ ਪਤਾ ਹੈ ਉਸਨੇ ਨਹੀਂ ਮਿਲਨਾ_
--- ਪਰ ਫੇਰ ਵੀ ਉਸ ਦਾ ਹੀ ਇੰਤਜ਼ਾਰ ਹੇਵੇ_
---------------------

ਖਵਾਬ ਮਹਿੰਗੇ ਖਰੀਦਣੇ ਹੋਣ ਤਾਂ,,_
ਕਈ ਵਾਰ ਅੱਖਾਂ ਵੀ ਵੇਚਣੀਆਂ ਪੈਦੀਆਂ ਨੇ,,
--------------------

ਨਾ ਬੁਰਾ ਕਿਸੇ ਨੂੰ ਕਹਿੰਨੇ ਆਂ ਨਾ ਬੁਰਾ ਕਿਸੇ ਦਾ ਜਰਦੇ ਆਂ….
ਕੱਲ੍ਹ ਕਿਸੇ ਨੇ ਵੇਖਿਆਂ ,ਅੱਜ ਐਸ਼ਾਂ ਕਰਦੇ ਆਂ !!
---------------------

ਕਿਸਮਤ ਦੀਆਂ ਲਕੀਰਾਂ ਤੇ ਯਕੀਨ ਕਰਨਾ ਛਡਤਾ ਹੁਣ "
ਜੇ ਇਨਸਾਨ ਬਦਲ ਸਕਦੇ ਆ, ਤਾਂ ਇਹ ਲਕੀਰਾਂ ਕਿਉਂ ਨੀ?????
------------------------

ਚੰਨ ਤੋਂ ਪਰਤਣ ਵਾਲਿਆ ਏਨਾਂ ਦੱਸ,
ਕੀ ਓਥੇ ਵੀ ਨੇ ਝੁੱਗੀਆਂ ਮਹਿਲਾਂ ਦੇ ਕੋਲ।
--------------------

ਸਭ ਨੂੰ ਪੁੱਛਾਂ ਕੋਈ ਨਾ ਦੱਸੇ
ਮੌਸਮ ਪਰਤ ਕੇ ਆ ਜਾਂਦਾ ਏ
ਬੰਦਾ ਪਰਤ ਕੇ ਕਿਉਂ ਨਹੀਂ ਆਉਂਦਾ..
--------------------

ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ
ਏਨਾ ਵੀ ਸੱਚ ਨਾ ਬੋਲ ਕਿ 'ਕੱਲਾ ਰਹਿ ਜਾਵੇਂ...
-----------------------

ਮੈਨੂੰ ਦੇਖਣ ਵਾਲੇ ਅਕਸਰ ਧੋਖਾ ਖਾ ਜਾਂਦੇ ਨੇ,
ਆਹ ਜੋ ਮੇਰੇ ਹਿੱਸੇ ਆਇਆ ਦਿਲ ਸ਼ੀਸ਼ੇ ਦਾ ਚਿਹਰਾ ਪੱਥਰ ਦਾ
--------------------

ਤੇਰੇ ਉੱਤੇ ਪੀਣ ਦਾ ਇਲਜ਼ਾਮ ਏ,
ਮੇਰੇ ਉੱਤੇ ਜੀਣ ਦਾ
---------------------

ਪਤਾ ਨਹੀ ਕਿਉਂ ਦਿਲ ਵਿੱਚ ਉਤਰ ਜਾਂਦੇ ਨੇ ਲੋਕ...
ਜਿੰਨਾ ਲੋਕਾਂ ਨਾਲ ਕਿਸਮਤ ਦੇ ਸਿਤਾਰੇ ਨਹੀ ਮਿਲਦੇ...
------------------------

ਜ਼ਖਮ ਜੋ ਦਿੱਤਾ ਸੱਜਣਾ ਨੇ.. ਓਹ ਨਾ ਸਾਥੋਂ ਧੋ ਹੋਇਆ...
ਜੋ ਰਾਂਝੇ ਨਾਲ ਵੀ ਨਾ ਹੋਇਆ...ਤੇਰੇ ਯਾਰ ਨਾਲ ਤਾਂ ਓਹ ਹੋਇਆ...
ਓਹ ਡੋਲੀ ਚੜਦੀ ਤਿਲਕ ਗਈ...ਨਾ ਹੱਸ ਹੋਇਆ ਨਾ ਰੋ ਹੋਇਆ...
------------------------------------

ਕਹਿੰਦੀ ਸੀ ਗਵਾਹ ਨੇ ਇਹ ਚੰਦ-ਸਿਤਾਰੇ ....ਆਪਣੇ ਪਿਆਰ ਦੇ...
ਉਹ ਜਾਣਦੀ ਸੀ...ਗਵਾਹੀ ਦੇਣ ..ਇਨਾਂ ਨੇ ਕਦੇ ਧਰਤੀ ਤੇ ਆਉਣਾ ਨੀ..
----------------------------

ਦਿਲ ਖੁੱਲੇ ਹੁੰਦੇ ਪੇਂਡੂਆ ਦੇ....ਐਂਵੇ ਮਰੂ-ਮਰੂ ਨਹੀ ਕਰਦੇ...
ਲਾ ਕੇ ਯਾਰੀ ਸੁੱਖ ਵਿੱਚ...ਦੁੱਖ ਵਿੱਚ ਕਦੇ ਹੱਥ ਨਹੀ ਛੱਡਦੇ....
--------------------

ਅਗਲੇ ਜਨਮ ਉਸਨੂੰ ਲੇਖਾਂ ਵਿੱਚ ਲਿਖਾ ਕੇ ਹੀ ਜਨਮ ਲਵਾਂਗਾ.....
ਇਹ ਜਨਮ ਉਹਦੀ ਖੈ੍ਰ ਮੰਗਦੇ ਹੀ ਕੱਢ ਦੇਣਾ ਏ......
-------------------------

ਓਹਨਾਂ ਪੱਥਰਾਂ ਤੋ ਕੀ ਸ਼ਿਕਾਯਤ ਕਰਨੀ ਜੋ ਵੱਜੇ ਨੇ ਮੇਰੇ ਤੇਰੀ ਗਲੀ ਵਿੱਚ... ਸਾਨੂੰ ਤੇ ਸ਼ਿਕਾਯਤ ਤੇਰੇ ਬੁੱਲਾਂ ਨਾਲ ਹੈ ਜੋ ਇਕ ਹੋਕਾ ਵੀ ਨਾ ਭਰ ਸਕੇ....
-----------------------------

ਗੁਮਨਾਮਾ ਦਾ ਵੀ ਨਾਮ ਹੁੰਦਾ ਏ, ਜੇ ੴਬਾਬੇ ਦੀ ਮੇਹਰ ਹੋਵੇ।।
-------------------------------

ਅੱਖ ਚੜੀ ਤੇ ਮੁੱਛ〰 ਖੜੀ ਟੌਹਰ ਅਨੋਖੀ ਤੇਰੇ ਯਾਰ ਦੀ ਵੇਖੀ ਕਿਤੇ ਸੈਂਟੀ ਨਾ ਹੋਜੀ ਮੁਟਿਆਰੇ ਵੇਖ ਅੱਖ ਵੈਲੀ ਯਾਰ ਦੀ....
---------------------

ਨੀ ਜੇ ਤੇਰੀ ਚਿੜੀ ਵਾਂਗੂ ਰਹਿੰਦੀ ਅੰਬਰਾਂ ਚ ਉਡਾਰੀ ,ਨੀ ਜੱਟ ਸਿਰੇ ਦਾ ਿਸਕਾਰੀ ਰੱਖੇ ਬਾਜਾਂ ਨਾਲ ਯਾਰੀ।
-------------------------

ਨੀਂ ਮੈਂ ਠੋਕਣੇ ਆ ਜਿਹੜੇ ਛਾਲਾ ਮਾਰਦੇ UP ਤੋਂ ਮੰਗਾਂ ਕੇ ਅਸਲੇ
------------------------------

ਸ਼ੇਰ ਦਿਲ ਮਿੱਤਰਾ ਦਾ ਗਿਦੜਾ ਨੇ ਸਾਨੂੰ ਕੀ ਡਰਾਉਣਾ ,
ਦੱਸ ਤੇਰੇ ਪਿੰਡ ਕਿਹੜਾ ਸੂਰਮਾ ਜਿਨੇ 'Brar' ਨੂੰ ਹੱਥ
ਪਾਉਣਾ.
-------------------------

ਕੌਣ ਕਹਿੰਦਾ ਕਿ ਦੂਰੀਆਂ ਨਾਲ ਪਿਆਰ ਖਤਮ ਹੋ ਜਾਂਦਾ ਏ ,,
ਮਿਲਣ ਵਾਲੇ ਤਾਂ ਖਿਆਲਾਂ ਵਿਚ ਵੀ ਮਿਲ ਲੈਂਦੇ ਨੇ..
------------------------

ਬਿੱਲੋ ਤੇਰੀ "EgO" ਦੋ ਦਿਨ ਦੀ ਕਹਾਣੀ ਆ , ਸਾਡੀ "ਅਣਖ" ਖਾਨਦਾਨੀ ਆ...!!!!
------------------------

वो चूड़ी वाले को, अपनी कलाई थमा देती है...
जिनकी आज तक हम उंगलियाँ न छू सके...
--------------------------

ਭਾਂਵੇ ਰਸਤੇ ਨੇ ਮੁਸ਼ਕਿਲ, ਤੇ ਮੰਜਿਲ ਵੀ ਦੂਰ ਏ"ਜਿਦ ਸਾਡੀ ਵੀ ਆ ਯਾਰਾ, ਫਤਿਹ ਕਰਨੀ ਜਰੂਰ ਏ"
------------------------

ਬੇਵਫਾਂ ਵਕਤ ਸੀ , ਤੂੰ ਸੀ ਜਾਂ ਫਿਰ ਮਕੁੱਦਰ ਮੇਰਾ
ਗੱਲ ਇੰਨੀ ਆ ਕਿ ਅੰਤ ਜੁਦਾਈ ਨਿਕਲੀ
-----------------------

ਜਦੋ ਮੁੱਛ ਦਾ ਸਵਾਲ ਬਣਦੀ ਮਸ੍ੂਕ ਵਈ , ਓੁਦੋ ਜੱਟ ਫੂਕਦੇ ਆ ਕਾਰਤੂਸ ਵਈ
-----------------------------

ਮੇਰੇ ਉੱਤੇ ਪੀਣ ਦਾ ਇਲਜ਼ਾਮ ਏ,
ਤੇਰੇ ਉੱਤੇ ਜੀਣ ਦਾ
----------------------

ਰੱਖ ਹਿੱਕ ਉੱਤੇ ਸਿਰ ਸੌਂ ਜਾ ਵੈਰਨੇ. ਜੱਟ ਵੇਖ ਲੂਗਾ ਦੁਨੀਆ ਨੂੰ
------------------------

ਮੈ ਹੁਣ ਦੱਸ ਕੀ ਮੰਗਣਾ ਰੱਬ ਕੋਲੋ , ਤੈਨੁੰ ਪਾਇਆ ਤਾਂ ਲੱਗਿਆ ਰੱਬ ਪਾ ਲਿਆ
---------------------------

ਉਹਨੰੂ ਸੱਕ ਹੈ ਕਿ ਮੈਂ ਉਹਦੇ ਲਈ ਜਾਨ ਨਹੀ ਦੇ ਸਕਦਾ
ਮੈਨੰੂ ਖੌਫ ਹੈ ਕਿ ਉਹ ਰੋਏਗੀ ਬਹੁਤ ਮੈਨੰੂ ਅਜਮਾਉਣ ਤੋਂ ਬਾਅਦ
-----------------------------

ਮੈਂ ਹੱਥੀਂ ਅੱਗ ਲਾਓਣੀ ਏ ਅੱਜ ਸਾਰੇ ਅਰਮਾਨਾ ਨੂੰ... ਦਿਲ ਦੀਆਂ ਕੰਧਾਂ ਤੋਂ ਲਾਉਣਾ ਏ ਤੇਰੇਆਂ ਨਿਸ਼ਾਨਾਂ ਨੂੰ...
-------------------------------

ਸੇਰਾਂ ਨਾਲ ਗਿੱਦੜਾ ਦੀ ਯਾਰੀ ਹੁੰਦੀ ਨੀ ਲਾ ਕੇ ਨਾਮ ਪਿੱਛੇ ਸਿੰਘ ਸਰਦਾਰੀ ਹੁੰਦੀ ਨੀ ....
----------------------------

ਕੁੰਡੀਆਂ ਮੁੱਛਾਂ ਤਾਂ ਪਿੰਡਾਂ ਵਾਲੇ ਹੀ ਰੱਖਦੇ ਆ
ਸ਼ਹਿਰੀਆਂ ਨੇ ਤਾਂ ਬਸ ਟਿਊਸ਼ਨਾਂ ਹੀ ਰੱਖੀਆਂ
ਹੁੰਦੀਆ ___
-------------------------------

ਐਨੀ ਵਿਹਲ ਕਿਥੋ ਮੈਨੂੰ ਕੀ ਆਪਣੀ ਲਿਖੀ ਤਕਦੀਰ ਪੜਾ__ ਬੱਸ ਆਪਣੇ ਦੋਸਤਾ ਦੀ ਮੁਸਕਰਾਹਟ ਦੇਖ ਕੇ ਸਮਝ ਲੈਦਾ ਕੀ ਕਿਸਮਤ ਬੁਲੰਦ ਆ ਮੇਰੀ.
------------------------

उसने महबूब ही तो बदला है ताज्जूब कैसा * * दूआ कबूल ना हो तो लोग खूदा भी बदल लेते हैं !!
-----------------------------

चित्रकार तुझे उस्ताद मानूँगा, दर्द भी खींच मेरी तस्वीर के साथ.
-------------------------

बहुत भीड़ हो गयी है तेरे दिल में, अच्छा हुआ हम वक़्त पर निकल गए !!
------------------------

दर्द सहने की कुछ यु आदत सी हो गई है.... की अब दर्द न मिले तो दर्द सा होता है !
---------------------

बिछड़ने वाले तेरे लिए, एक "मशवरा" है.. कभी हमारा "ख्याल" आए, तो अपना 'ख्याल' रखना..।।
---------------------

दोस्तो से अच्छे तो मेरे दुश्मन निकले,, कमबख्त हर बात पर कहते हैं कि तुझे छोडेंगे नहीं.
-----------------------

चली जाने दो उसे किसी ओर कि बाहों मे ।। इतनी चाहत के बाद जो मेरी ना हुई, वो किसी ओर कि क्या होगी ।
----------------------

मेरे दिल से खेल तो रहे हो तुम पर...... जरा सम्भल के...... ये थोडा टूटा हुआ है कहीं तुम्हे ही लग ना जाए.......!!
----------------------

जिस जिस ने मुहब्बत में, अपने महबूब को खुदा कर दिया, खुदा ने अपने वजूद को बचाने के लिए, उनको जुदा कर दिया.
------------------------------

इरादा कत्ल का था तो ~मेरा सर कलम कर देते क्यू इश्क मे डाल कर तुने ~हर साँस पर मौत लिख दी..!!
--------------------

बना दो वज़ीर मुझे भी इश्क़ की दुनिया का दोसतों, वादा है मेरा हर बेवफा को सजा ऐ मौत दूंगा...!!!
---------------------

क्या लिखूँ दिल की हकीकत आरज़ू बेहोश है,ख़त पर हैं आँसू गिरे और कलम खामोश है!
----------------------------

इतने बुरे ना थे जो ठुकरा दिया तुमने हमेँ. तेरे अपने फैसले पर एक दिन तुझे भी अफसोस होगा!!!
---------------------

बरबाद कर देती है मोहब्बत हर मोहब्बत करने वाले को क्यूकि इश्क़ हार नही मानता और दिल बात नही मानता..!!
------------------------

ये तो शौक है मेरा ददॅ लफ्जो मे बयां करने का, नादान लोग हमे युं ही शायर समझ लेते है.
--------------------

ਬਹੁਤ ਗ਼ਰੂਰ ਸੀ ਓਨੰੂ ਇਸ ਗੱਲ ਦਾ ਕਿ ਵਕਤ ਓਦੇ ਹੱਥ ਿਵੱਚ ਹੈ... ਬੇਖ਼ਬਰ ਓ ਕੀ ਜਾਣੇ ਕਿ ਹੁਣ ਨਾ ਵਕਤ ਓਦੇ ਹੱਥ ਰਿਹਾ ਤੇ ਨਾ ਮੈਂ....
-----------------------

ਜਿੱਥੇ ਅੜਦੀ ਕੁੰਡੀ ਪੈਂਦੇ ਉੱਥੇ ਭਾਰੀ ਆ__
ਹਿੱਕ ਤੇ ਗੋਡਾ ਰੱਖ ਕੇ ''ਜੱtt'' ਕਰਦੇ ਸਰਦਾਰੀ ਆ_
------------------------

ਨੀ ਤੇਰੇ ਜਹਿਆਂ ਘੂੱਗੀਆਂ ਨੂੰ ਫੱੜਦੇ ਉਹ ਜਿਨਾਂ ਤੌਂ ਬਣਦਾ ਕੱਖ ਨ਼ਈਂ__
ਅਸੀ ਤਾਂ ਪਰਿਆਂ ਅੰ ਬਰੋਂ ਲਾਇਏ,, Actually ਸਾਡਾ ਹੁੰ ਦਾ ਰੱਝ ਨ਼ਈਂ__:
---------------------------

ਯਾਰ ਤੇਰਾ "DEEWANA" ਨੀ ਕੁੜੀਏ ਰੋਕੂਗਾ 'ਅੱਜ' ਕਿਹੜਾ ਨੀ
"BULLET" ਦੇ ਤੈਨੂੰ ਮਗਰ ਬਿਠਾ ਕੇ 'ਟੋਅਰ' ਨਾਲ ਲਾਉਣਾ ਗੇੜਾ ਨੀ
----------------------

ਸਾਥੋਂ ਜੋਗੀ ਬਣਿਆ ਨਹੀਂ ਜਾਣਾ___
ਤੂੰ ਨਾ ਕਰ ਰੀਸਾਂ ਹੀਰ ਦੀਆਂ___;-)
----------------------

ਦੁਸਹਿਰਾ ਤੇ ਰਾਵਣ ਨੂੰ ਹੀ ਦੇਖ ਕੇ ਸਮਝ ਲਓ........!!
ਕੇ ਆਸ਼ਕ਼ੀ ਕਿੰਨੀ ਮਹਿੰਗੀ ਪੈ ਸਕਦੀ ਆ........!!.
------------------------

ਪੈਦੇ ਜਦੋ ਪਟਾਕੇ ਧੂੜਾ ਉਡ ਦੀਆ ਗਾਰ ਦੀਆ
ਹੁਣ ਪੈੜਾ ਲਬਦੇ ਫਿਰਦੇ ਨੀ ਤੇਰੇ ਵੇਲੀਯਾਰ
ਦੀਆ"___
----------------------

ਪਹਿਲਾਂ ਜਦੋਂ ਦੋ ਮਨੁੱਖ ਲੜਦੇ ਸਨ ਲੋਕ ਛੁਡਾਉਂਦੇ ਸਨ ।
ਹੁਣ ਵੀਡੀਓ ਬਣਾਉਦੇ ਹਨ।
------------------

ਕਦੇ ਕਦੇ ਜਿੱਥੇ ਰਹੇ ਮਿਲਦੇ ਓੁਹ ਥਾਂ ਚੰਗਾ ਲੱਗੇ
ਫੇਰ ਵੀ ਏ ਚੰਦਰੇ ਜੇ ਦਿਲ ਨੂੰ ਨੀ ਤੇਰਾ ਨਾਮ ਚੰਗਾ ਲੱਗੇ
--------------------

ਤੇਰੇ ਕੋਲ ਹੁਸਨ ਖ਼ਜ਼ਾਨਾ ਜੇ, ਸਾਡੇ ਕੋਲ DOSTI
ਜਿਗਰੀ ਯਾਰਾਂ ਦੀ__
ਜੇ ਜ਼ੋਰ ਪਰਖਣਾ ਚਾਹੁੰਦੀ ਏ, ਛਾਂ ਕਰ ਦਿਆਂਗੇ
ਤਲਵਾਰਾਂ ਦੀ__
---------------------

ਹਰ ਬੁਰਾ ਇਨਸਾਨ, ਬੇਵਫਾ ਨੀ ਹੁੰਦਾ,ਬੁੱਝ ਜਾਂਦੈ
ਦੀਵਾ ਅਕਸਰ, ਤੇਲ ਦੀ ਕਮੀ ਕਰਕੇ,ਹਰ ਵਾਰੀ ਕਸੂਰ
ਹਵਾ ਦਾ ਨੀ ਹੁੰਦਾ.
----------------------

यही सोचकर कोई सफाई नहीं दी हमने. कि इल्जाम झूठे भले हैं पर लगाये तो तुमने हैं !!
---------------------

सुना है आज उस की आँखों मे आसु आ गये...... वो बच्चो को सिखा रही थी की मोहब्बत ऐसे लिखते है !!
-------------------------

देख कर उसको तेरा यूँ पलट जाना,..... नफरत बता रही है तूने मोहब्बत गज़ब की थी.
-------------------

**not all status owned by me

#more coming soon
 

Am@9

Superbb !!
ਮੈਂ ਡੈਂਡਰਿਫ ਵਾਲੇ ਮੋਢੇ ਤੇ ਵੀ ਸਿਰ ਰੱਖ ਸਕਦਾ ਹਾਂ ਸ਼ਰਤ ਇਹ ਕਿ ਉਸ ਦੇ ਦਿਲ ਚ ਖੁਸ਼ਕੀ ਨਾ ਹੋਵੇ,..
------------------------------

ਕੀ ਹੋਇਆ ਜੇ ਅੱਜ ਅਸੀਂ ਹਾਰ ਗਏ
ਆਖਿਰ ਉਸਨੂੰ ਵੀ ਤਾਂ ਸੌਕ ਜਿੱਤਣ ਦਾ ਸੀ
-----------------------------

सच्चे हैं वो लोग जो रो पड़ते हैं, मैंने झूठों को अकसर मुस्कुराते हुए देखा है!
-------------------------------

ਘੜੀ ਦੀ ਫਿਤਰਤ ਵੀ ਅਜੀਬ ਹੁੰਦੀ ਏ , ਹਮੇਸ਼ਾ ਟਿਕ - ਟਿਕ ਕਰਦੀ ਰਹਿੰਦੀ ਏ , ਪਰ ਨਾ ਆਪ ਕਦੇ ਟਿਕਦੀ ਏ
ਤੇ ਨਾ ਦੂਜਿਆ ਨੂੰ ਟਿਕਣ ਦਿੰਦੀ ਏ . . .
-------------------------------------

ਜਦ ਸ਼ੀਸ਼ੇ 'ਚ ਖ਼ੁਦ ਨੂੰ ਵੇਖਿਆ ਤਾਂ ਤਸੱਲੀ ਹੋਈ
ਕਿ ਦੁਨਿਆਂ 'ਚ ਮੈਨੂੰ ਵੀ ਕੋਈ ਜਾਣ ਦਾ..
---------------------------------

ਕਰੇ ਡਾਡਾ ਜੁਲਮ ਤਸਵੀਰ ਤੇਰੀ, ਜੋ ਮੂੰਹੋਂ ਕੁਛ ਨਾ ਕਹਿੰਦੀ ਏ !!
ਮੈਂ ਰੋਵਾਂ ਇਹਨੂੰ ਗਲ ਲਾ ਕੇ, ਇਹ ਅੱਗੋਂ ਹੱਸਦੀ ਰਹਿੰਦੀ ਏ !!
---------------------------------

ਰਾਤੀ ਸੁਪਨੇ ਚ ਲਿਖ ਬੇਠੇ ਇਕ ਦਰਖਤ ਤੇ ਆਪਣਾ ਨਾਮ ਅਸੀਂ ,,
ਦਿਨ ਚੜਦੇ ਨੂ ਹੋ ਗਏ ਸਾਰੇ ਜੰਗਲ ਚ ਬਦਨਾਮ ਅਸੀਂ
-------------------------------

ਕਿਸ ਉਤੇ ਇਲ੍ਜ਼ਾਮ ਲਾਵਾ ਆਪਣੀ ਮੌਤ ਦਾ
ਸਤਾਇਆ ਵੀ ਅਪਣਿਆ ਨੇ ਤੇ ਦਫਨਾਇਆ ਵੀ ਅਪਣਿਆ ਨੇ
-------------------------------------

ਰਾਹਾਂ ਦਾ ਸਫ਼ਰ ਕਦੇ ਨਹੀ ਮੁਕਣਾ ਹੁਣ,,,
ਮੇਰੀ ਮੰਜਿਲ ਹੀ ਓਹ ਹੈ ਜਿਸਨੂੰ ਕੋਈ ਰਾਹ ਨਹੀ ਜਾਂਦਾ......
---------------------------

कितने घर बरबाद किये हैं इसने वो भी ज़रा देख ले "चल" के..
ऐ नादान..इशक में नकशे ना बना तू सिर्फ "ताज-महल" के..!!
----------------------------

ਪਿਆਰ ਦੀ ਕੀ ਰਖੱਦੀ ਏਂ ਆਸ ਮੇਰੇ ਕੋਲੋਂ
ਤੇਰੇ ਨਾਮ ਦੇ ਲੋਕਾਂ ਤੱਕ ਤੋਂ ਨਫਰਤ ਹੋ ਗਈ ਆ
-------------------------

ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ ਜਿਹੜੀ ਮੇਰੇ ਤੇ ਮਰਦੀ ਆ, ਪਰ ਇਹ ਸੋਚ ਕੇ Cancel ਕਰਤਾ ਕੇ ਸਾਰੀ ਮੰਡੀਰ ਤਾਂ ਮੇਰੇ Status Copy ਕਰਦੀ ਆ
 
Top