ਜੇ ਚੁਬਾਰੇ 'ਚੋਂ' ਕੁੜੀ ਦਾ ਇਸ਼ਾਰਾ ਨਾ ਹੁੰਦਾ

ਲੰਡੀ ਜੀਪ'' ਤੇ ਡੱਬ 'ਚ' ''ਰਵਾਲਵਰ'' ਦਾ ਨਜ਼ਾਰਾ ਨਾ
ਹੁੰਦਾ,
ਜੇ ਚੁਬਾਰੇ 'ਚੋਂ' ਕੁੜੀ ਦਾ ਇਸ਼ਾਰਾ ਨਾ ਹੁੰਦਾ,
ਜੇ ਮਰਜਾਣੀ ਫੈਸ਼ਨ ਨਾ ਕਰਦੀ
ਤਾਂ ਮਾਪਿਆਂ ਦਾ ਸਾਊ ਗੁਰਪ੍ਰੀਤ ਮੁੰਡਾ ਅਵਾਰਾ ਨਾ ਹੁੰਦਾ
 
ਸਹੀ ਗੱਲ ਆ ਜੀ
ਸਾਨੂੰ ਜੀਨਾ ਪਾ ਪਾ ਕੇ ਦਿਖਉਦੀਆ
ਦਿਖਾ ਦਿਖਾ ਕੇ ਪਿਛੇ ਲਾਉਦੀਆ
ਪਿਛੇ ਲੈ ਲੈ ਕੇ ਲਾਰੇ ਲਾਉਦੀਆ
ਆਪਣਾ ਖਰਚਾ ਸਾਡੇ ਤੋ ਹੀ ਚਕਾਉਦੀਆ
ਸਾਡੇ ਵਰਗੇ ਸਾਉ ਮੁੰਡੀਆ ਨੂੰ ਪੱਟ ਹੀ ਦਿਦਿਆ
 
Top