ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸਮੇਸ਼ ਨਾ ਹੁੰ&#2

iTunestrack

Member
ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸਮੇਸ਼ ਨਾ ਹੁੰਦਾ
ਇਹ ਹਿੰਦੂ ਹਿੰਦੂ ਨਾ ਹੁੰਦਾ ਜੇ ਮੇਰਾ ਗੁਰ ਤੇਗ ਬਹਾਦੁਰ
ਨਾ ਹੁੰਦਾ
ਇਹ ਦੇਸ਼ ਰੋਗੀ ਹੁੰਦਾ ਜੇ ਮੇਰਾ ਗੁਰੂ ਹਰਕ੍ਰਿਸ਼ਨ ਨਾ ਹੁੰਦਾ
ਇਹ ਦੇਸ਼ ਤਿਆਰ ਬਰ ਤਿਆਰ ਨਾ ਹੁੰਦਾ ਜੇ ਮੇਰਾ ਗੁਰ ਹਰ
ਰਾਇ
ਨਾ ਹੁੰਦਾ
ਇਹ ਦੇਸ਼ ਮੋਇਆ ਹੁੰਦਾ ਜੇ ਮੇਰਾ ਹਰਗੋਬਿੰਦ ਇਸ ਵਿਚ ਜਾਨ
ਨਾ ਪਾਉਂਦਾ
ਇਸ ਇਸਤਰੀ ਨੂੰ ਨਾ ਮਿਲਨਾ ਸੀ ਹੱਕ ਜੇ ਮੇਰਾ ਗੁਰ
ਅਰਜਨ..:mdance
ਨਾ ਹੁੰਦਾ ਇਹ ਦੇਸ਼ ਅਨਾਥ ਹੁੰਦਾ ਜੇ ਮੇਰਾ ਗੁਰ ਰਾਮ ਦਾਸ
ਨਾ ਹੁੰਦਾ
ਇਹ ਦੇਸ਼ ਭੁੱਖਾ ਹੁੰਦਾ ਜੇ ਮੇਰਾ ਗੁਰ ਅਮਰ ਦਾਸ ਨਾ ਹੁੰਦਾ
ਇਸ ਦੇਸ਼ ਚ ਇਨਸਾਨੀਅਤ ਨਾ ਹੁੰਦੀ ਜੇ ਮੇਰੇ ਗੁਰੂ ਅੰਗਦ
ਦੀ ਕਮਾਈ ਨਾ ਹੁੰਦੀ
ਇਸ ਪਖੰਡ ਦਾ ਖੰਡਨ ਕੌਣ ਕਰਦਾ ਜੇ ਮੇਰਾ ਗੁਰੂ ਨਾਨਕ
ਇਸ ਵਿਚ
ਗਿਆਨ
ਨਾ ਭਰਦਾ
 
Re: ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸਮੇਸ਼ ਨਾ ਹੁ&#2672

ਇਹ ਦੇਸ਼, ਦੇਸ਼ ਨਹੀ ਖੰਡਰ ਹੁੰਦਾ ਜੇ ਵਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇਸਦੇ ਅੰਦਰ ਨਾ ਹੁੰਦਾ...
 
Top