ਤੇਰੇ ਪਿਛੇ ਗੁਰਪ੍ਰੀਤ ਨੇ ਲੜੀ ਹਰ ਲੜਾਈ ਐ

ਵਡੇ ਦੀ ਕਰੀਏ ਇਜ਼ਤ, ਛੋਟੇ ਨੂ ਦਈਏ ਪਿਆਰ , ਜੇ ਕੋਈ ਦਿਖਾਵੇ ਅਖਾਂ, ਦਈਏ ਓਹਨੁ ਪਾੜ,
ਗੋਡੇ ਕਈਆਂ ਦੇ ਟਿਕਾਏ, ਤੇ ਕਈਆਂ ਨੂ ਸਬਕ ਸਿਖਾਇਆ ਐ, ਜੇਹੜਾ ਉਡਿਆ ਵਿਚ ਅਸਮਾਨੀ ਅਸੀਂ ਫੜ ਧਰਤੀ ਤੇ ਲਾਹਿਆ ਐ ,
ਯਾਰ ਯਾਰਾਂ ਦਾ ਮੈਨੂੰ ਸਾਰੇ ਕਹੰਦੇ ਨੇ , ਤੇਰੇ ਪਿਛੇ ਗੁਰਪ੍ਰੀਤ ਨੇ ਲੜੀ ਹਰ ਲੜਾਈ ਐ,
ਸੋਹਣੀਏ ਪੁਛ ਕੇ ਵੇਖ ਲੈ ਕਿਸੇ ਨੂੰ ਗੁਰਪ੍ਰੀਤ ਸਾਰਦਾਰ ਦੇ ਏਰੀਏ ਚ ਸਰਦਾਰਾ ਦੀ ਫੁੱਲ ਚੜਾਈ ਐ
 
Top