ਲੰਡੀ ਬੁੱਚੀ ਤੋਂ ਕਦੇ ਨਾ ਡਰਦੇ

ਲੰਡੀ ਬੁੱਚੀ ਤੋਂ ਕਦੇ ਨਾ ਡਰਦੇ,..

ਮਾੜੇ ਉੱਤੇ ਹਵਾ ਨਾ ਕਰਦੇ,...

ਦੁਸ਼ਮ੍ਣ ਨਾਲ ਦੁਸ਼ਮਣੀ ਪੂਰੀ ਨਿਭਾਈਏ,..

ਯਾਰਾਂ ਦੀ ਯਾਰੀ ਖਾਤਿਰ ਜਿੰਦ ਵਾਰ ਦਿਖਾਈਏ,..

ਲੋਕੀ ਭਾਵੇਂ ਬਦਮਾਸ਼ ਕਹਿਣ ਯਾ ਕਹਿਣ ਗੁੰਡੇ ਹਾਂ,,..

ਅਣ੍ਖਾਂ ਖਾਤਿਰ ਲੜਨਾ ਹੀ ਪੈਂਦਾ
ਸਰਦਾਰਾ ਦੇ ਮੁੰਡੇ ਹਾਂ,,
 
Top