ਯਾਰੋ ਪੰਜਾਬੀ ਚ ਲਿਖੋ

ਮੇਰਾ ਸਾਰੇ ਦੋਸਤਾ ਨੂੰ ਇਕ ਸੁਨੇਹਾ
ਕਿਉ ਪੰਜਾਬੀ ਨੂੰ ਮਿੱਟੀ ਮਿਲਾਈ ਜਾਦੇ ਹੋ
ਕਿਉ ਮਾ ਬੋਲੀ ਦੀਆ ਜੜਾ ਚ ਗਡਾਸੀ ਚਲਾਈ ਜਾਦੇ ਹੋ
ਕਿਉ ਪੰਜਾਬੀ ਪੋਰਟਰੀ ਵਿਚ ਪੰਜਾਬੀ ਨੂੰ ਅੰਗਰੇਜੀ ਦੇ ਅੱਖਰ ਲਿਖੀ ਜਾਦੇ ਹੋ
 
ਮੇਰਾ ਸਾਰੇ ਦੋਸਤਾ ਨੂੰ ਇਕ ਸੁਨੇਹਾ
ਕਿਉ ਪੰਜਾਬੀ ਨੂੰ ਮਿੱਟੀ ਮਿਲਾਈ ਜਾਦੇ ਹੋ
ਕਿਉ ਮਾ ਬੋਲੀ ਦੀਆ ਜੜਾ ਚ ਗਡਾਸੀ ਚਲਾਈ ਜਾਦੇ ਹੋ
ਕਿਉ ਪੰਜਾਬੀ ਪੋਰਟਰੀ ਵਿਚ ਪੰਜਾਬੀ ਨੂੰ ਅੰਗਰੇਜੀ ਦੇ ਅੱਖਰ ਲਿਖੀ ਜਾਦੇ ਹੋ

veer tusi thik kiha but je kise kol punjabi font hi na ply ho rhe hon oh ki karn majboori ban jandi kahi waar :(
 
Top